ਖੁਦਕੁਸ਼ੀਆਂ ਨਾਲ ਪੀੜਿਤ ਪਰਿਵਾਰਾਂ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਫੁੱਟਿਆ ਗੁੱਸਾ
ਕਿਹਾ ਕਿ ਪਹਿਲਾਂ ਹੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।
narinder modi and Amit
ਨਵੀਂ ਦਿੱਲੀ, (ਸ਼ੈਸ਼ਵ ਨਾਗਰਾ) : ਖ਼ੁਦਕੁਸ਼ੀਆਂ ਨਾਲ ਪੀੜਤ ਪਰਿਵਾਰਾਂ ਨੇ ਦਿੱਲੀ ਬਾਰਡਰ ਤੇ ਕੇਂਦਰ ਸਰਕਾਰ ਨੂੰ ਆਪਣੇ ਦੁੱਖੜੇ ਸੁਣਾਉਂਦਿਆਂ ਕਿਹਾ ਕਿ ਪਹਿਲਾਂ ਹੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।