ਸਵੱਛਤਾ ਮੁਹਿੰਮ ਤਹਿਤ ਪਿੰਡ ਦੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸੰਧ ਨਗਰ ਸਥਿਤ ਜੀਵਨ ਚਾਨਣ ਮਹਾਂਵਿਦਿਆਲੇ ਦੀ ਕੌਮੀ ਸੇਵਾ ਯੋਜਨਾ ਇਕਾਈ ਦੀਆਂ ਸੇਵਕਾਵਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਕੈਥਲ.....

Servants of GCMM participating in Swachta campaign

ਅਸੰਧ : ਅਸੰਧ ਨਗਰ ਸਥਿਤ ਜੀਵਨ ਚਾਨਣ ਮਹਾਂਵਿਦਿਆਲੇ ਦੀ ਕੌਮੀ ਸੇਵਾ ਯੋਜਨਾ ਇਕਾਈ ਦੀਆਂ ਸੇਵਕਾਵਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਕੈਥਲ ਦੇ ਪਿੰਡ ਬੀਰ ਬਾਂਗੜਾ 'ਚ ਸਵੱਛਤਾ ਮੁਹਿੰਮ ਚਲਾਈ।

ਸਵੱਛ ਭਾਰਤ ਕਾਲੀਨ ਇੰਟਰਨਸ਼ਿਪ ਦੇ ਅੰਤਰਗਤ ਸੇਵਕਾਵਾਂ ਨੇ ਪਿੰਡ 'ਚ ਸਵੱਛਤਾ ਦਾ ਪੈਗਾਮ ਫੈਲਾਇਆ ਅਤੇ ਪਿੰਡ ਦੀਆਂ ਗਲੀਆਂ ਅਤੇ ਨਿਕਾਸੀ ਨਾਲੀਆਂ ਦੀ ਸਾਫ਼ ਸਫ਼ਾਈ ਕੀਤੀ। ਕਾਲਜ ਦੀ ਐਨਐਸਐਸ ਕਮੇਟੀ ਮੈਂਬਰ ਰਘਵਿੰਦਰ ਦੇ ਨਿਰਦੇਸ਼ਨ 'ਚ ਰਿੰਪੀ, ਗਚਾ ਅਤੇ ਰੇਖਾ ਆਦਿ  ਨੇ  ਹਿੱਸਾ ਲਿਆ।