ਹਿੰਦੂ,ਸਿੱਖ,ਈਸਾਈ ਸਭ ਅੰਦੋਲਨ 'ਚ ਪਹੁੰਚਦਿਆਂ ਹੀ ਭੁੱਲ ਜਾਂਦੇ ਨੇ ਆਪਣੀ ਹੋਂਦ
ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਮਹਾਨ ਅਤੇ ਪਵਿੱਤਰ ਹੈ ਇਸ ਅੰਦੋਲਨ ਵਿੱਚ ਪਹੁੰਚਦਿਆਂ ਹੀ ਹਰ ਵਿਅਕਤੀ ਆਪਣੀ ਜ਼ਾਤ ਧਰਮ ਸਭ ਕੁਝ ਭੁੱਲ ਜਾਂਦਾ ।
Farmer protest
ਨਵੀਂ ਦਿੱਲੀ,( ਮਨੀਸ਼ਾ ) : ਹਿੰਦੂ ਸਿੱਖ ਈਸਾਈ ਸਭ ਅੰਦੋਲਨ ‘ਚ ਪਹੁੰਚਦਿਆਂ ਹੀ ਭੁੱਲ ਜਾਂਦੇ ਨੇ ਆਪਣੀ ਹੋਂਦ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਤੋਂ ਪਹੁੰਚੇ ਨੌਜੁਆਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਮਹਾਨ ਅਤੇ ਪਵਿੱਤਰ ਹੈ ਇਸ ਅੰਦੋਲਨ ਵਿੱਚ ਪਹੁੰਚਦਿਆਂ ਹੀ ਹਰ ਵਿਅਕਤੀ ਆਪਣੀ ਜ਼ਾਤ ਧਰਮ ਸਭ ਕੁਝ ਭੁੱਲ ਜਾਂਦਾ ।