ਭਾਜਪਾ ਦੇ ਜਨਰਲ ਸੈਕਟਰੀ ਕੈਲਾਸ਼ ਵਿਜੇਵਰਗੀਆ ਨੇ ਮਮਤਾ ਦੇ ਪਰਿਵਾਰਕ ਮੈਂਬਰਾਂ ‘ਤੇ ਸਾਧਿਆ ਨਿਸਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਕਿਹਾ ਮੁੱਖ ਮੰਤਰੀ ਦਾ ਪਰਿਵਾਰ ਗਊ ਤਸਕਰੀ ਵਿੱਚ ਸ਼ਾਮਲ ਰਿਹਾ ਹੈ ਅਤੇ ਇਸ ਤੋਂ ਬਹੁਤ ਸਾਰਾ ਪੈਸਾ ਕਮਾ ਚੁੱਕਾ ਹੈ।

Kailash Vijayvargiya has criticised West Bengal Chief Minister Mamata Banerjee

ਕੋਲਕਾਤਾ: ਤ੍ਰਿਣਮੂਲ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਰੋਜੀਰਾ ਬੈਨਰਜੀ ਨੂੰ ਸੀਬੀਆਈ ਨੋਟਿਸ 'ਤੇ ਭਾਜਪਾ ਨੇ ਕਿਹਾ ਕਿ ਕੋਲਾ ਤਸਕਰੀ ਮਹਿਜ਼ ਇਕ ਨਿਸ਼ਾਨ ਹੈ । ਮੁੱਖ ਮੰਤਰੀ (ਮਮਤਾ ਬੈਨਰਜੀ) ਦਾ ਪਰਿਵਾਰ ਗਊ ਤਸਕਰੀ ਵਿੱਚ ਸ਼ਾਮਲ ਰਿਹਾ ਹੈ ਅਤੇ ਇਸ ਤੋਂ ਬਹੁਤ ਸਾਰਾ ਪੈਸਾ ਕਮਾ ਚੁੱਕਾ ਹੈ । ਭਾਜਪਾ ਦੇ ਜਨਰਲ ਸੈਕਟਰੀ ਕੈਲਾਸ਼ ਵਿਜੇਵਰਗੀਆ ਨੇ ਕਿਹਾ ਕਿ ਟਰੱਕ ਰੋਜ਼ਾਨਾ ਕੋਲਾ ਕੱਢਦੇ ਸਨ,