ਬੇਭਰੋਸਗਤੀ ਮਤਾ ਡਿਗਣ ਨਾਲ ਭਾਜਪਾ ਉਤਸ਼ਾਹਿਤ, ਲੋਕਤੰਤਰ ਦੀ ਜਿੱਤ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਸਭਾ ਵਿਚ ਸ਼ੁੱਕਰਵਾਰ ਨੂੰ ਵਿਰੋਧੀ ਪੱਖ ਵਲੋਂ ਪੇਸ਼ ਬੇਭਰੋਸਗੀ ਮਤੇ ਦੇ ਡਿੱਗਣ ਨਾਲ ਭਾਰਤੀ ਜਨਤਾ ਪਾਰਟੀ ਦੇ ‍ਆਤਮ ਵਿਸ਼ਵਾਸ ਵਿਚ ਕਾਫੀ ਵਾਧਾ ਹੋਇਆ ਹੈ

BJP declared victory over democracy

ਨਵੀਂ ਦਿੱਲੀ, ਲੋਕਸਭਾ ਵਿਚ ਸ਼ੁੱਕਰਵਾਰ ਨੂੰ ਵਿਰੋਧੀ ਪੱਖ ਵਲੋਂ ਪੇਸ਼ ਬੇਭਰੋਸਗੀ ਮਤੇ ਦੇ ਡਿੱਗਣ ਨਾਲ ਭਾਰਤੀ ਜਨਤਾ ਪਾਰਟੀ ਦੇ ‍ਆਤਮ ਵਿਸ਼ਵਾਸ ਵਿਚ ਕਾਫੀ ਵਾਧਾ ਹੋਇਆ ਹੈ।  ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਸਦ ਵਿਚ ਬੇਭਰੋਸਗੀ ਮਤੇ ਉੱਤੇ ਮਤਦਾਨ ਵਿਚ ਵਿਰੋਧੀ ਪੱਖ ਦੀ ਹੋਈ ਹਾਰ 2019 ਲੋਕ ਸਭਾ ਚੋਣਾਂ ਦੀ ਸਿਰਫ਼ ਇੱਕ ਝਲਕ ਹੈ ਅਤੇ ਇਹ ਮੋਦੀ ਸਰਕਾਰ ਅਤੇ ਉਸਦੇ ਮੰਤਰ ‘ਸਭਦਾ ਸਾਥ ਸਭਦਾ ਵਿਕਾਸ’ ਵਿਚ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।