ਇਲਾਹਾਬਾਦ `ਚ 5 ਮੌਤਾ : ਪਤਨੀ ਤੋਂ  ਬਾਅਦ 3 ਬੇਟੀਆਂ ਦਬਾਇਆ ਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਾਹਾਬਾਦ `ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪਰਿਵਾਰ ਦੇ ਹੀ 5 ਜੀਆ ਦੀ ਮੌਤ ਹੋ ਗਈ ਹੈ। ਕਿ

Death

ਇਲਾਹਾਬਾਦ `ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪਰਿਵਾਰ ਦੇ ਹੀ 5 ਜੀਆ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਇਕ ਇਕੋ ਪਰਿਵਾਰ ਦੇ 5 ਜੀਆਂ ਨੂੰ ਉਸੇ ਪਰਿਵਾਰ ਦੇ ਮੁਖੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦਸਿਆ ਜਾ ਰਿਹਾ ਹੈ ਕਿ ਪਹਿਲਾ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ `ਤੇ ਫਿਰ ਇਕ ਇਕ ਕਰ ਆਪਣੀਆਂ ਧੀਆਂ ਨੂੰ ਮਾਰ ਦਿੱਤਾ।`ਤੇ ਬਾਅਦ `ਚ ਆਪਣੇ ਆਪ ਨੂੰ ਫਾਹਾ ਲਗਾ ਲਿਆ। ਦਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਇਲਾਹਾਬਾਦ ਦਾ ਰਹਿਣ ਵਾਲਾ ਹੈ।