ਮੱਧ ਪ੍ਰਦੇਸ਼ ’ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਲ-ਵਾਲ ਬਚਿਆ ਪਾਇਲਟ

Indian Air Force plane crashes in Madhya Pradesh

 

ਭਿੰਡ: ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ( Indian Air Force plane crashes in Madhya Pradesh)  ਹੈ। ਇੱਥੇ ਏਅਰਫੋਰਸ ਦਾ ਜਹਾਜ਼ ਇੱਕ ਹਾਦਸੇ ਦਾ ਸ਼ਿਕਾਰ ( Indian Air Force plane crashes in Madhya Pradesh)  ਹੋਇਆ ਹੈ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਜ਼ਮੀਨ ਦੇ ਅੰਦਰ ਧੱਸ ਗਿਆ ਹੈ।

 

 

 ਹੋਰ ਵੀ ਪੜ੍ਹੋ: BJP ਨੇਤਾ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਹਾਲਾਂਕਿ ਚੰਗੀ ਗੱਲ ਇਹ ਰਹੀ ਜਹਾਜ਼ ਵਿੱਚ ਸਿਰਫ ਫਲਾਈਟ ਲੈਫਟੀਨੈਂਟ ਅਭਿਲਾਸ਼ ਸਵਾਰ ਸੀ, ਜੋ ਜ਼ਖਮੀ ਹੈ ਪਰ ਸੁਰੱਖਿਅਤ ਹੈ।  ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ( Indian Air Force plane crashes in Madhya Pradesh)  ਗਿਆ ਹੈ। ਇਹ ਘਟਨਾ ਸਵੇਰੇ 8:15 ਵਜੇ ਵਾਪਰੀ। ਹਵਾਈ ਫ਼ੌਜ ਦਾ ਇਹ ਜਹਾਜ਼ ਭਿੰਡ ਦੇ ਦੇਹਾਤ ਥਾਣਾ ਖੇਤਰ ਦੇ ਇਕ ਖੇਤ ’ਚ ਹਾਦਸੇ ਦਾ ( Indian Air Force plane crashes in Madhya Pradesh)  ਸ਼ਿਕਾਰ ਹੋ ਕੇ ਡਿੱਗ ਗਿਆ।

 

 

 ਹੋਰ ਵੀ ਪੜ੍ਹੋ:  ਇਕ ਸਾਲ ਦਾ ਬੱਚਾ ਕਮਾਉਂਦਾ ਹੈ ਹਰ ਮਹੀਨੇ 75 ਹਜ਼ਾਰ ਰੁਪਏ, ਜਾਣੋ ਕੀ ਕਰਦਾ ਕੰਮ ਕਾਰ

 

 ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਜਹਾਜ਼ ਵਿੱਚੋਂ ਅਸਮਾਨ ਵਿੱਚ ਧੂੰਆਂ ਨਿਕਲਦਾ ਵੇਖਿਆ। ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਆ ਰਿਹਾ ਸੀ। ਇਸ ਨੂੰ ਦੇਖ ਕੇ ਹਲਚਲ ਅਤੇ ਹਫੜਾ -ਦਫੜੀ ਮਚ ਗਈ। ਇਸ ਦੌਰਾਨ ਲੋਕਾਂ ਨੇ ਪੈਰਾਸ਼ੂਟ ਵੀ ( Indian Air Force plane crashes in Madhya Pradesh)   ਦੇਖਿਆ। ਜਵਾਨ ਪੈਰਾਸ਼ੂਟ 'ਤੇ ਲਟਕ ਰਿਹਾ ਸੀ।

 

 

 ਹੋਰ ਵੀ ਪੜ੍ਹੋ: 30 ਸਾਲਾਂ ਦੀ ਮਿਹਨਤ ਲਿਆਈ ਰੰਗ, ਕਿਸਾਨਾਂ ਨੇ ਉਗਾਇਆ 10 ਕੁਇੰਟਲ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪੇਠਾ

ਪਿੰਡ ਵਾਸੀਆਂ ਅਨੁਸਾਰ ਜਿੱਥੇ ਜਹਾਜ਼ ਡਿੱਗਿਆ, ਉੱਥੇ ਇੱਕ ਖੱਡਾ ਸੀ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਐਸਪੀ ਮਨੋਜ ਕੁਮਾਰ ਸਿੰਘ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਘਟਨਾ ਦੀ ਜਾਣਕਾਰੀ ਗਵਾਲੀਅਰ ਏਅਰ ਫੋਰਸ ਦੇ ( Indian Air Force plane crashes in Madhya Pradesh)  ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ। 

 ਹੋਰ ਵੀ ਪੜ੍ਹੋ: ਸ਼ਾਹਰੁਖ਼ ਖਾਨ ਆਪਣੇ ਪੁੱਤ ਆਰਯਨ ਖਾਨ ਨੂੰ ਮਿਲਣ ਲਈ ਪਹੁੰਚੇ ਜੇਲ੍ਹ