ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਹੇਵੇਗੀ ਇਤਿਹਾਸਕ ਗੱਲਬਾਤ
- ਸਥਾਈ ਸਿੰਧ ਕਮਿਸ਼ਨ ਦੀ ਸਥਾਪਨਾ ਦੋਵਾਂ ਦੇਸ਼ਾਂ ਦਰਮਿਆਨ 1960 ਦੀ ਜਲ ਸੰਧੀ ਤਹਿਤ ਕੀਤੀ ਗਈ ਸੀ।
PAK - INDIA
ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਇਤਿਹਾਸਕ ਗੱਲਬਾਤ ਸ਼ੁਰੂ ਹੋ ਗਈ ਹੈ। ਸਥਾਈ ਕਮਿਸ਼ਨ ਦੀ ਦੋ ਰੋਜ਼ਾ ਬੈਠਕ ਨਵੀਂ ਦਿੱਲੀ ਵਿਚ ਸਿੰਧ ਪਾਣੀ ਦੀ ਵੰਡ ਨੂੰ ਲੈ ਕੇ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਮੁਲਾਕਾਤ ਤਕਰੀਬਨ ਢਾਈ ਸਾਲਾਂ ਦੇ ਅੰਤਰਾਲ ਤੋਂ ਬਾਅਦ ਹੋਣ ਜਾ ਰਹੀ ਹੈ। ਸਥਾਈ ਸਿੰਧ ਕਮਿਸ਼ਨ ਦੀ ਸਥਾਪਨਾ ਦੋਵਾਂ ਦੇਸ਼ਾਂ ਦਰਮਿਆਨ 1960 ਦੀ ਜਲ ਸੰਧੀ ਤਹਿਤ ਕੀਤੀ ਗਈ ਸੀ।