ਪਤਨੀ ਕਰਦੀ ਸੀ ਮਾਰ ਕੁੱਟ , ਕੋਰਟ `ਚ ਫੋਟੋ ਦਿਖਾ ਕੇ ਮਿਲੀ ਸਿਕਉਰਿਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਤੌਰ 'ਤੇ ਇਕ ਪਤਨੀ ਦੀ ਤਸ਼ੱਦਦ ਦੀਆਂ ਘਟਨਾਵਾਂ ਉਸ ਦੇ ਪਤੀ ਦੁਆਰਾ ਸੁਣੀਆਂ ਜਾਂਦੀਆਂ ਹਨ, 

judge`s hammer

ਨਵੀਂ ਦਿੱਲੀ : ਆਮ ਤੌਰ 'ਤੇ ਇਕ ਪਤਨੀ ਦੀ ਤਸ਼ੱਦਦ ਦੀਆਂ ਘਟਨਾਵਾਂ ਉਸ ਦੇ ਪਤੀ ਦੁਆਰਾ ਸੁਣੀਆਂ ਜਾਂਦੀਆਂ ਹਨ,  ਪਰ ਹਾਈ ਕੋਰਟ ਦੇ ਸਾਹਮਣੇ ਇਕ ਅਜਿਹਾ ਕੇਸ ਆਇਆ ਜਿੱਥੇ  ਪੀੜਤ ਬਣ ਕੇ ਇਕ ਪਤੀ ਖੜਾ ਹੈ ਅਤੇ ਦਬਾਅ ਬਣਾਉਣ ਦਾ ਇਲਜ਼ਾਮ ਪਤਨੀ `ਤੇ ਹੈ। ਸਰੀਰਕ ਰੂਪ ਤੋਂ 90 ਫੀਸਦੀ ਦਿਵਿਆਂਗਤਾ ਦੇ ਸ਼ਿਕਾਰ ਇਸ ਵਿਅਕਤੀ ਦਾ ਇਲਜ਼ਾਮ ਹੈ ਕਿ ਵੱਖ ਰਹਿ ਰਹੀ ਉਸ ਦੀ ਪਤਨੀ ਉਸ ਨੂੰ ਤਰ੍ਹਾਂ - ਤਰ੍ਹਾਂ  ਨਾਲ ਤਸ਼ੱਦਦ ਦਿੰਦੀ ਹੈ ,