ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ ਹਨ ਇਸ ਲਈ ਉਹਨਾਂ ਨੂੰ ਰਾਜਨੀਤਕ ਤੌਰ 'ਤੇ ਮਾਰਿਆ ਗਿਆ-ਅਨਿਲ ਵਿਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਵਧੇ ਮਤਭੇਦ

Anil Vij and Amarinder Singh

 

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਮਤਭੇਦ ਵਧ ਗਏ ਹਨ। ਨਵਜੋਤ ਸਿੱਧੂ ਅਤੇ ਕੈਪਟਨ ਦੋਵੇਂ ਇੱਕ ਦੂਜੇ ਦੇ ਵਿਰੁੱਧ ਖੜੇ (Capt Amarinder Singh is a nationalist so he was killed politically)  ਹਨ। ਇਸ ਦੌਰਾਨ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੈਪਟਨ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ। ਕੈਪਟਨ ਨੂੰ ਰਾਸ਼ਟਰਵਾਦੀ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਰਾਹ ਵਿੱਚ ਰੁਕਾਵਟ ਸਨ, ਇਸ ਲਈ ਉਨ੍ਹਾਂ ਨੂੰ ਸਿਆਸੀ ਤੌਰ ’ਤੇ (Capt Amarinder Singh is a nationalist so he was killed politically) ਮਾਰਿਆ ਗਿਆ।

 ਹੋਰ ਵੀ ਪੜ੍ਹੋ: Breaking: ਅਨਿਰੁੱਧ ਤਿਵਾੜੀ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵਿਨੀ ਮਹਾਜਨ ਨੂੰ ਹਟਾਇਆ 

 

 

ਇੱਕ ਹੋਰ ਟਵੀਟ ਵਿੱਚ, ਉਹਨਾਂ ਕਿਹਾ ਕਿ ਪਾਕਿਸਤਾਨ ਪੱਖੀ ਰਾਸ਼ਟਰਪਤੀ ਇਮਰਾਨ ਖਾਨ, ਜਾਵੇਦ ਬਾਜਵਾ ਪਾਕਿ ਫੌਜ ਮੁਖੀ, ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਪੰਜਾਬ ਵਿੱਚ ਸੱਤਾ 'ਚ ਲਿਆਉਣ ਲਈ (Capt Amarinder Singh is a nationalist so he was killed politically) ਕਾਂਗਰਸ ਵੱਲੋਂ ਇੱਕ ਡੂੰਘੀ ਰਾਸ਼ਟਰ ਵਿਰੋਧੀ ਖਤਰਨਾਕ ਸਾਜ਼ਿਸ਼ ਹੈ, ਤਾਂ ਜੋ ਭਵਿੱਖ ਵਿੱਚ ਪੰਜਾਬ ਅਤੇ ਪਾਕਿਸਤਾਨ ਇਕੱਠੇ ਚੱਲ ਸਕਣ।

 

 ਹੋਰ ਵੀ ਪੜ੍ਹੋ: ਸੇਵਾ ਮੁਕਤ ਜੱਜ ਸੋਮਨਾਥ ਅਗਰਵਾਲ ਕਰਨਗੇ ਕਰਨਾਲ ਲਾਠੀਚਾਰਜ ਮਾਮਲੇ ਦੀ ਜਾਂਚ

 ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਕਾਂਗਰਸ ਦੀਆਂ ਗਲਤ ਯੋਜਨਾਵਾਂ ਨੂੰ ਨਾਕਾਮ ਕਰਨ ਲਈ ਪੰਜਾਬ ਦੀਆਂ ਸਾਰੀਆਂ ਰਾਸ਼ਟਰਵਾਦੀ ਤਾਕਤਾਂ ਨੂੰ ਹੱਥ ਮਿਲਾਉਣਾ (Capt Amarinder Singh is a nationalist so he was killed politically)  ਚਾਹੀਦਾ ਹੈ।

 

 ਹੋਰ ਵੀ ਪੜ੍ਹੋ: ਅਮਰੀਕਾ ਪਹੁੰਚੇ PM ਮੋਦੀ ਦਾ ਪ੍ਰਵਾਸੀ ਭਾਰਤੀਆਂ ਨੇ ਕੀਤਾ ਸਵਾਗਤ, ਕਮਲਾ ਹੈਰਿਸ ਨਾਲ ਹੋਵੇਗੀ ਮੁਲਾਕਾਤ