WhatsApp ਨੂੰ ਲੈ ਕੇ ਸਰਕਾਰ ਦਾ ਵੱਡਾ ਬਿਆਨ, WhatsApp ਦਾ ਹੋ ਰਿਹਾ ਹੈ ਗਲਤ ਇਸੇਤਮਾਲ!
ਇਸ ਪੈਨਲ ਵਿਚ 10 ਰਾਜਨੀਤਿਕ ਦਲਾਂ ਦੇ 14 ਮੈਂਬਰ ਸ਼ਾਮਿਲ ਹਨ
Social media platforms whatsapp
ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਪੋਨੋਗ੍ਰਾਫੀ ਦੇ ਮੁੱਦੇ ਅਤੇ ਬੱਚਿਆਂ ਤੇ ਇਸ ਦੀ ਵਜ੍ਹਾ ਨਾਲ ਪੈਣ ਵਾਲੇ ਪ੍ਰਭਾਵ ਤੇ ਪੜਤਾਲ ਕਰਨ ਵਾਲੇ ਰਾਜਸਥਾਨ ਦੇ ਇਕ ਪੈਨਲ ਨੂੰ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਵਾਟਸਐਪ ਅਤੇ ਸਿਗਨਲ ਵਰਗੇ ਪਲੇਟਫਾਰਮ ਐਂਡ-ਟੂ ਐਂਡ ਐਂਟੀਕ੍ਰਿਪਸ਼ਨ ਦਾ ਹਵਾਲਾ ਦਿੰਦੇ ਹੋਏ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਸਹਿਯੋਗ ਨਹੀਂ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।