ਬਟਾਲਾ 'ਚ 12 ਵੀਂ ਕੌਮੀ ਪਸ਼ੂ ਧਨ ਐਕਸਪੋਰਟ ਚੈਂਪੀਅਨਸ਼ਿਪ 20 ਮਾਰਚ ਤੋਂ 24 ਮਾਰਚ ਤੱਕ - ਵੀਕੇ ਜੰਜੂਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਮਾਗਮ ਵਿੱਚ ਪਸ਼ੂ ਪਾਲਕ ਵੱਖ ਵੱਖ ਵੰਨਗੀਆਂ ਦੇ ਪਸ਼ੂਆਂ ਨੂੰ ਲੈ ਕੇ ਆਉਣਗੇ ।

VK singh

ਬਟਾਲਾ: ਬਟਾਲਾ ਵਿਚ 12ਵੀਂ ਕੌਮੀ ਪਸ਼ੂ ਧਨ ਐਕਸਪੋਰਟ ਚੈਂਪੀਅਨਸ਼ਿਪ 20 ਮਾਰਚ ਤੋਂ 24 ਮਾਰਚ ਤਕ ਹੋਣ ਜਾ ਰਹੀ ਹੈ । ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਪੰਜਾਬ ਵੀ ਕੇ ਜੰਜੂਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪਸ਼ੂ ਪਾਲਕ ਵੱਖ ਵੱਖ ਵੰਨਗੀਆਂ ਦੇ ਪਸ਼ੂਆਂ ਨੂੰ ਲੈ ਕੇ ਆਉਣਗੇ । ਉਨ੍ਹਾਂ ਦੱਸਿਆ ਕਿ ਇਸ ਐਕਸਪੋ ਚੈਂਪੀਅਨਸ਼ਿਪ ਵਿੱਚ ਕਿਸਾਨਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਨੂੰ ਦੇਖਣ ਦਾ ਮੌਕਾ ਮਿਲੇਗਾ ।