ਫਾਰੂਕ ਅਬਦੁੱਲਾ ਨੇ ਪੱਤਰਕਾਰ ਨੂੰ ਸਭ ਦੇ ਸਾਹਮਣੇ ਕੀਤਾ ਗਲਤ ਇਸ਼ਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਹੋਏ ਕੁੱਝ ਦਿਨਾਂ ਤੋਂ ਜੰਮੂ - ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਕਾਫ਼ੀ ਸੁਰਖੀਆਂ ਵਿਚ ਹਨ।

Farooq Abdullah

ਨਵੀਂ ਦਿੱਲੀ : ਬੀਤੇ ਹੋਏ ਕੁੱਝ ਦਿਨਾਂ ਤੋਂ ਜੰਮੂ - ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਕਾਫ਼ੀ ਸੁਰਖੀਆਂ ਵਿਚ ਹਨ। ਪਰ , ਇਸ ਵਾਰ ਉਨ੍ਹਾਂ ਨੇ ਜੋ ਕੀਤਾ ਉਸ ਤੋਂ ਹੰਗਾਮਾ ਮੱਚ ਗਿਆ ਹੈ ਅਤੇ ਹੁਣ ਸਾਰੇ ਪਾਸੇ ਇਹੀ ਚਰਚਾ ਹੋ ਰਹੀ ਹੈ ।  ਦਰਅਸਲ ,  ਫਾਰੂਕ ਅਬਦੁੱਲਾ ਨੇ ਸਭ ਦੇ ਸਾਹਮਣੇ ਇੱਕ ਰਿਪੋਰਟਰ ਨੂੰ ਗੰਦਾ ਇਸ਼ਾਰਾ ਕੀਤਾ ਹੈ। ਅਬਦੁੱਲਾ ਰਿਪੋਰਟਰ ਦੇ ਸਵਾਲ ਤੋਂ ਇੰਨੇ ਪ੍ਰੇਸ਼ਾਨ ਹੋ ਗਏ ਕਿ ਉਹ ਭੁੱਲ ਗਏ ਕਿ ਕਿੱਥੇ ਅਤੇ ਕੀ ਕਰ ਰਹੇ ਹਨ ?