ਹੁਣ ਆਵੇਗਾ ਨਜ਼ਾਰਾ! ਦੇਖੋ ਮੋਦੀ ਸਰਕਾਰ ਕੀ ਕਰਨ ਲੱਗੀ, ਕੇ ਸਾਰੇ ਪੰਜਾਬ ’ਚ ਛਾ ਗਈ ਖੁਸ਼ੀ ਦੀ ਲਹਿਰ!
ਦੱਸ ਦਈਏ ਕਿ ਕਰਜ਼ੇ ਤੋਂ ਪ੍ਰੇਸ਼ਾਨ ਬਿਜਲੀ ਵੰਡ ਕੰਪਨੀਆਂ ਨੂੰ ਵਿੱਤੀ ਅਤੇ ਸੰਚਾਲਨ ਦੇ ਲਿਹਾਜ਼...
Central government Narendra Modi Punjab
ਨਵੀਂ ਦਿੱਲੀ: ਕੇਂਦਰ ਸਰਕਾਰ ਜਿਹੜਾ ਕੰਮ ਹੁਣ ਕਰਨ ਜਾ ਰਾਹੀ ਹੈ ਉਸ ਨਾਲ ਪੰਜਾਬ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂ ਕਿ ਉਸ ਕੰਮ ਨਾਲ ਸਾਰੇ ਪੰਜਾਬ ਦਾ ਵੱਡਾ ਫਾਇਦਾ ਹੋ ਜਾਵੇਗਾ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੇਸ਼ ਭਰ ਵਿੱਚ ਬਿਜਲੀ ਵੰਡ ਬਾਰੇ ਵੱਡਾ ਬਿਆਨ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।