ਵਾਹਨ ਚੋਰਾਂ ਦੀ ਆਈ ਸ਼ਾਮਤ! ਕੇਂਦਰ ਸਰਕਾਰ ਨੇ ਕਰਤਾ ਐਲਾਨ, ਲੱਗਣਗੇ...!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰਾਲੇ ਨੇ ਕਿਹਾ ਕਿ ਅਧਿਸੂਚਨਾ ਮੁਤਾਬਕ ਵਾਹਨਾਂ...

Government big steps

ਨਵੀਂ ਦਿੱਲੀ: ਵਾਹਨ ਚੋਰੀ ਤੋਂ ਪ੍ਰੇਸ਼ਾਨ ਲੋਕਾਂ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਜਿਸ ਕਾਰਨ ਵਾਹਨ ਚੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ। ਅਸਲ ਵਿਚ ਵਾਹਨਾਂ ਦੀ ਸੁਰੱਖਿਆ ਵਧਾਉਣ ਲਈ ਉਸ 'ਤੇ ਲਗਾਏ ਜਾਣ ਵਾਲੇ ਮਾਈਕ੍ਰੋਡਾਟਸ ਆਈਡੈਂਟੀਫਾਇਰ ਨੂੰ ਲੈ ਕੇ ਸਰਕਾਰ ਨੇ ਅਧਿਸੂਚਨਾ ਜਾਰੀ ਕਰ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।