ਰੇਲਵੇ ਨੇ ਚੱਕਿਆ ਵੱਡਾ ਕਦਮ, ਹੁਣ ਮੁਸਾਫਰਾਂ ਨੂੰ ਮਿਲੇਗੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਸਾਫਰਾਂ ਨੂੰ ਕੁਝ ਰਾਹਤ ਦੇਣ ਲਈ ਰੇਲਵੇ ਅਗਲੇ ਮਹੀਨੇ ਫਲੈਕਸੀ ਫੇਅਰ ਯੋਜਨਾ ਵਚ ਬਦਲਾਅ ਕਰੇਗੀ।  ਫਿਲਹਾਲ ਕੁਝ ਖੇਤਰਾਂ ਵਿਚ ਪ੍ਰੀਮੀਅਮ

Indian Railway

ਨਵੀਂ ਦਿੱਲੀ : ਮੁਸਾਫਰਾਂ ਨੂੰ ਕੁਝ ਰਾਹਤ ਦੇਣ ਲਈ ਰੇਲਵੇ ਅਗਲੇ ਮਹੀਨੇ ਫਲੈਕਸੀ ਫੇਅਰ ਯੋਜਨਾ ਵਚ ਬਦਲਾਅ ਕਰੇਗੀ।  ਫਿਲਹਾਲ ਕੁਝ ਖੇਤਰਾਂ ਵਿਚ ਪ੍ਰੀਮੀਅਮ ਟਰੇਨਾਂ ਲਈ ਮੁਸਾਫਰਾਂ ਨੂੰ ਹਵਾਈ ਯਾਤਰਾ ਦੇ ਬਰਾਬਰ ਭੁਗਤਾਨ ਕਰਨਾ ਪੈਂਦਾ ਹੈ। ਰੇਲਵੇ ਨੇ ਦੱਸਿਆ ਕਿ ਮੰਤਰਾਲੇ ਦੀ ਘੱਟ ਭੀੜਭਾੜ  ਦੇ ਦੌਰਾਨ ਪ੍ਰਯੋਗ  ਦੇ ਰੂਪ ਵਿਚ ਚਿੰਨ੍ਹਤ ਕੀਤੀਆਂ ਗਈਆਂ  ਕੁਝ ਟਰੇਨਾਂ ਵਿਚ ਅਸਥਾਈ ਰੂਪ ਤੋਂ ਫਲੈਕਸੀ ਫੇਅਰ ਯੋਜਨਾ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਇਸ ਦੌਰਾਨ 30 ਫ਼ੀਸਦੀ ਤੋਂ ਘੱਟ ਸੀਟਾਂ ਹੀ ਭਰੀਆਂ।