ਵੱਡੀ ਖ਼ਬਰ! ਭੋਲੇ ਭਾਲੇ ਮਜ਼ਦੂਰ ਨੂੰ ਠੱਗਾਂ ਨੇ ਦਿੱਤਾ ਅਜਿਹਾ ਲਾਲਚ ਅਤੇ ਫਿਰ...!
ਇਹਨਾਂ ਠੱਗਾਂ ਨੇ ਇਕ ਕਾਰੋਬਾਰੀ ਨੂੰ ਇਸ ਗੱਲ ਦਾ ਝਾਂਸਾ ਦਿੱਤਾ ਸੀ ਕਿ ਜਾਦੁਈ ਲੋਟੇ...
Defense Research and Development Organization
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਅਤੇ ਦੇਸ਼ ਦੀ ਆਰਥਿਕ ਕੇਂਦਰ ਮੁੰਬਈ ਵਿਚ ਠੱਗੀ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ‘ਰਾਈਸ ਪੁਲਸ ਜਾਦੁਈ ਲੋਟੇ’ ਦੇ ਚਮਤਕਾਰ ਦੇ ਨਾਮ ਤੇ ਇਕ ਕਾਰੋਬਾਰੀ ਤੋਂ 1.5 ਕਰੋੜ ਰੁਪਏ ਠੱਗ ਲਏ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਠੱਗੀ ਦੇ ਇਸ ਅਨੋਖੇ ਮਾਮਲੇ ਦਾ ਭਾਂਡਾ ਫੋੜ ਕਰਦੇ ਹੋਏ ਤਿੰਨਾਂ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।