ਨਵੀਂ ਦੁਲਹਨ ਨੇ ਘਰ ਦੇ 16 ਮੈਂਬਰਾਂ ਨੂੰ ਪਿਲਾਈ ਅਜਿਹੀ ਚਾਹ ਸਭ ਹੋ ਗਏ ਕੰਗਾਲ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਨਵੀਂ ਨਵੇਲੀ ਦੁਲਹਨ ਨੇ ਅਜਿਹਾ ਕਾਂਡ ਕਰ ਦਿੱਤਾ ਜਿਸਨੂੰ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ.. ਜਾਣਗੇ।
ਸ਼ਾਹਜਹਾਂਪੁਰ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਨਵੀਂ ਨਵੇਲੀ ਦੁਲਹਨ ਨੇ ਅਜਿਹਾ ਕਾਂਡ ਕਰ ਦਿੱਤਾ ਜਿਸਨੂੰ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ ਜਾਣਗੇ। ਇੱਥੇ ਚਾਰ ਦਿਨ ਪਹਿਲਾਂ ਵਿਦਾ ਹੋ ਕੇ ਆਈ ਨਵੀਂ ਨਵੇਲੀ ਦੁਲਹਨ ਨੇ ਪਰਿਵਾਰ ਦੇ 16 ਮੈਂਬਰਾਂ ਨੂੰ ਮੈਂਬਰਾਂ ਨੂੰ ਰੋਟੀ ਖੁਆਈ, ਫਿਰ ਚਾਹ 'ਚ ਨਸ਼ਾ ਪਿਆ ਕੇ ਸਭ ਨੂੰ ਬੇਹੋਸ਼ ਕਰ ਦਿੱਤਾ ਤੇ ਮੌਕਾ ਦੇਖ ਕੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਆਪਣੇ ਭਰਾ ਨਾਲ ਫਰਾਰ ਹੋ ਗਈ।
12 ਘੰਟਿਆਂ ਬਾਅਦ ਜਦੋਂ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹੋਸ਼ ਆਇਆ ਤਾਂ ਗੱਲ ਸਭ ਦੀ ਸਮਝ 'ਚ ਆਈ। ਇਸ ਤੋਂ ਬਾਅਦ ਸਾਰਿਆਂ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਇੱਕ ਬਜ਼ੁਰਗ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਨੱਈਆਲਾਲ ਨੇ ਦੱਸਿਆ ਕਿ 3 ਦਿਨ ਪਹਿਲਾਂ ਹੀ ਉਸ ਨੇ ਇੱਕ ਰਿਸ਼ਤੇਦਾਰ ਦੇ ਕਹਿਣ ਤੇ ਇਕ ਲੜਕੀ ਨਾਲ ਵਿਆਹ ਕਰਵਾਇਆ ਸੀ।
ਵਿਆਹ ਬਦਲੇ ਘਰਵਾਲੀ ਦੇ ਕਥਿਤ ਭਰਾ ਨੇ ਮੇਰੇ ਕੋਲੋਂ 40000 ਰੁਪਏ ਨਕਦ ਲਏ ਸਨ। ਜਿਸ ਤੋਂ ਬਾਅਦ ਸਾਡੇ ਦੋਨਾਂ ਦਾ ਵਿਆਹ ਇਕ ਮੰਦਰ 'ਚ ਕਰ ਦਿੱਤਾ ਗਿਆ ਸੀ। ਵਿਆਹ ਤੋਂ 3 ਦਿਨਾਂ ਬਾਅਦ ਹੀ ਮੇਰੇ ਨੂੰਹ ਘਰ ਤੋਂ ਸਾਰਾ ਸੋਨਾ, ਕਪੜੇ ਤੇ ਕੁਝ ਨਕਦੀ ਲੈ ਕੇ ਭੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਹੋਈ ਨੂੰਹ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ