ਬੰਗਾਲ ਚੋਣ ਹਿੰਸਾ ਦੀ ਜਾਂਚ ਕਰ ਰਹੀ CBI ਦੀ ਕਾਰਵਾਈ, ਹੁਣ ਤੱਕ 9 ਮਾਮਲੇ ਕੀਤੇ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਤਰਾਂ ਅਨੁਸਾਰ ਸੀਬੀਆਈ ਦੀਆਂ ਚਾਰੋਂ ਇਕਾਈਆਂ ਕੋਲਕਾਤਾ ਤੋਂ ਸੰਬੰਧਤ ਅਪਰਾਧ ਸਥਾਨਾਂ 'ਤੇ ਆਪਣੀਆਂ ਟੀਮਾਂ ਭੇਜ ਰਹੀਆਂ ਹਨ

CBI probe into Bengal election violence

 

ਕੋਲਕਾਤਾ: ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਸੀਬੀਆਈ (CBI probe into Bengal election violence) ਨੇ ਵੀਰਵਾਰ ਨੂੰ ਨੌਂ ਮਾਮਲੇ ਦਰਜ ਕੀਤੇ ਹਨ। ਸੂਤਰਾਂ ਅਨੁਸਾਰ ਸੀਬੀਆਈ (CBI probe into Bengal election violence) ਦੀਆਂ ਚਾਰੋਂ ਇਕਾਈਆਂ ਕੋਲਕਾਤਾ ਤੋਂ ਸੰਬੰਧਤ ਅਪਰਾਧ ਸਥਾਨਾਂ 'ਤੇ ਆਪਣੀਆਂ ਟੀਮਾਂ ਭੇਜ ਰਹੀਆਂ ਹਨ।

 

 

ਸੂਤਰਾਂ ਨੇ ਅੱਗੇ ਦੱਸਿਆ ਕਿ ਕੁਝ ਹੋਰ ਮਾਮਲੇ ਰਜਿਸਟਰਡ ਹੋਣ ਦੀ ਪ੍ਰਕਿਰਿਆ ਵਿੱਚ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਰਾਜ ਸਰਕਾਰ ਨੇ ਸੌਂਪ ਦਿੱਤਾ ਹੈ। ਕਲਕੱਤਾ (CBI probe into Bengal election violence) ਹਾਈ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਦੀ ਜਾਂਚ ਸੀਬੀਆਈ (CBI probe into Bengal election violence) ਨੂੰ ਸੌਂਪੀ ਹੈ।

 ਇਹ ਵੀ ਪੜ੍ਹੋ: ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਸੀਬੀਆਈ (CBI probe into Bengal election violence) ਨੂੰ ਸੌਂਪੀ ਸੀ।

 

 

ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਸੀਬੀਆਈ ਸਿਰਫ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰੇਗੀ। ਹਾਈ ਕੋਰਟ ਨੇ ਕਿਹਾ ਸੀ ਕਿ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ ਸੀਬੀਆਈ (CBI probe into Bengal election violence) ਕਰੇਗੀ, ਜਦੋਂ ਕਿ ਹੋਰ ਮਾਮਲਿਆਂ ਦੀ ਜਾਂਚ ਐਸਆਈਟੀ ਕਰੇਗੀ।

 

 ਇਹ ਵੀ ਪੜ੍ਹੋ: TMC ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

 

 ਇਹ ਵੀ ਪੜ੍ਹੋ: ਜੋਧਪੁਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0