ਤੁਹਾਡੀ ਇਕ ਆਵਾਜ਼ ਨਾਲ ਚਾਲੂ ਤੇ ਬੰਦ ਹੋਵੇਗਾ ਇਹ ਸਮਾਰਟ ਪੱਖਾ, ਲੋਕਾਂ ਨੂੰ ਲੱਗੀਆਂ ਮੌਜਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰੋ ਨੇ ਆਵਾਜ਼ ਨਾਲ ਕੰਟਰੋਲ ਹੋਣ ਵਾਲ ਸਮਾਰਟ ਪੱਖਾ ਲਾਂਚ ਕੀਤਾ ਹੈ।

Carro smart ceiling fan

ਨਵੀਂ ਦਿੱਲੀ: ਤੁਸੀਂ ਹੁਣ ਤਕ ਸਮਾਰਟਫੋਨ, ਸਮਾਰਟ ਏਸੀ ਅਤੇ ਸਮਾਰਟ ਕੂਲਰ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਹੁਣ ਇਕ ਹੋਰ ਅਜਿਹੀ ਚੀਜ਼ ਸਮਾਰਟ ਬਣਾ ਦਿੱਤੀ ਗਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੋਸ਼ ਗੁਆ ਬੈਠੋਗੇ। ਜੀ ਹਾਂ, ਹੁਣ ਸਮਾਰਟ ਪੱਖੇ ਵੀ ਭਾਰਤੀ ਬਾਜ਼ਾਰ ’ਚ ਆ ਚੁੱਕੇ ਹਨ। ਘਰ ਦੀ ਛੱਤ ’ਤੇ ਲੱਗੇ ਪੱਖੇ ਨੂੰ ਹੌਲੀ, ਬੰਦ ਜਾਂ ਤੇਜ਼ ਕਰਨ ਲਈ ਸਾ ਬਿਸਤਰੇ ਤੋਂ ਉੱਠਣਾ ਪੈਂਦਾ ਹੈ। ਅਜਿਹੇ ਸਮੇਂ ਹਮੇਸ਼ਾ ਅਤੇ ਸੋਚਤੇ ਹਾਂ ਕਿ ਕਾਸ਼ ਆਵਾਜ਼ ਨਾਲ ਹੀ ਇਹ ਸਭ ਕਰ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।