ਸ਼ਹੀਦੀ ਦਿਹਾੜੇ 'ਤੇ ਆਏ ਹਾਂ ਨਾ ਕਿ ਮੇਲਿਆਂ 'ਚ,Pandit Rao ਧਰਨੇਵਰ ਦਾ ਪਹੁੰਚੀਆਂ ਸੰਗਤਾਂ ਨੂੰ ਹੋਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਹਰ ਭਾਸ਼ਾ ਵਿੱਚ ਲਿਖੋ

,Pandit Rao

ਫਤਹਿਗੜ੍ਹ ਸਾਹਿਬ,ਅਰਪਨ ਕੌਰ : ਮੇਲੇ ਵਿੱਚ ਨਹੀਂ ਮੈਂ ਤਾਂ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਆਇਆ ਹਾਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਡਤ ਰਾਓ ਧਰੇਨਵਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਦੇ ਲੋਕ ਇਸ ਸ਼ਹੀਦੀ ਦੇ ਦਿਹਾੜੇ ‘ਤੇ ਮੇਲਿਆਂ ਵਾਂਗ ਆਉਂਦੇ ਹਨ, ਜਦ ਕਿ ਇਹ ਮੇਲੇ ਨਹੀਂ ਹਨ, ਇਹ ਦੀ ਯਾਦ ਵਿੱਚ ਲੱਗੀ ਸਭਾ ਹੈ । 

Related Stories