ਉਤਰਾਖੰਡ 'ਚ ਇਕ ਵਾਰ ਫਿਰ ਫਟਿਆ ਬੱਦਲ, 2 ਲੋਕਾਂ ਦੀ ਮੌਤ, 5 ਮਲਬੇ ਹੇਠ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਾਕੇ ਵਿਚ ਲਗਾਤਾਰ ਪੈ ਰਿਹਾ ਹੈ ਮੀਂਹ

Cloudburst once again in Uttarakhand

 

ਦੇਹਰਾਦੂਨ: ਉੱਤਰਾਖੰਡ ਵਿੱਚ ਇੱਕ ਵਾਰ ਫਿਰ  ਬੱਦਲ ਫਟਣ (Cloudburst once again in Uttarakhand) ਦੀ ਖ਼ਬਰ ਹੈ। ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 5 ਤੋਂ ਜ਼ਿਆਦਾ ਲੋਕ ਮਲਬੇ ਵਿੱਚ ਫਸੇ ਹੋ ਸਕਦੇ ਹਨ। ਬੱਦਲ ਫਟਣ ਤੋਂ ਬਾਅਦ 7 ਘਰ ਢਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਦਲ ਧਾਰਚੁਲਾ ਦੇ ਜੁੰਮਾ ਪਿੰਡ (Cloudburst once again in Uttarakhand) ਵਿੱਚ ਫਟੇ ਹਨ।

 

 

ਇਹ ਵੀ ਪੜ੍ਹੋ: ਕਾਬੁਲ ਧਮਾਕੇ ’ਚ 2 ਪੱਤਰਕਾਰ ਤੇ 2 ਅਥਲੀਟ ਵੀ ਮਰੇ

ਧਾਰਚੁਲਾ ਦੀ ਐਨਐਚਪੀਸੀ ਕਲੋਨੀ, ਤਪੋਵਨ ਵਿੱਚ ਵੀ ਬੱਦਲ (Cloudburst once again in Uttarakhand) ਫਟਣ ਕਾਰਨ ਪਾਣੀ ਭਰ ਗਿਆ ਹੈ। ਬਹੁਤ ਸਾਰੇ ਰਿਹਾਇਸ਼ੀ ਕੰਪਲੈਕਸ ਖਤਰੇ ਵਿੱਚ ਆ ਗਏ ਹਨ। ਤਪੋਵਨ ਵਿੱਚ ਝੀਲ ਬਣਨ ਕਾਰਨ ਧਾਰਚੁਲਾ ਵਧੇਰੇ (Cloudburst once again in Uttarakhand) ਖਤਰੇ ਵਿੱਚ ਪੈ ਗਿਆ ਹੈ।

 

 

ਇਸ ਘਟਨਾ ਨੂੰ ਲੈ ਕੇ ਸੀਐਮ ਧਾਮੀ ਦਾ ਟਵੀਟ ਵੀ ਆਇਆ ਹੈ, ਉਨ੍ਹਾਂ ਦੱਸਿਆ ਕਿ ਫਸੇ ਲੋਕਾਂ ਨੂੰ ਜਲਦੀ ਹੀ ਬਾਹਰ ਕੱਣ ਦੇ ਯਤਨ ਜਾਰੀ ਹਨ।  ਦੱਸ ਦੇਈਏ ਕਿ ਉਤਰਾਖੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ (Cloudburst once again in Uttarakhand) ਬਾਰਿਸ਼ ਪੈ ਰਹੀ ਹੈ।

 

 

ਇਹ ਵੀ ਪੜ੍ਹੋ: ਤਾਲਿਬਾਨ : 'ਕਾਸ਼! ਮੈਂ ਹਿੰਦੁਸਤਾਨ ਦੀ ਧੀ ਹੁੰਦੀ, ਪੂਰੇ ਅਧਿਕਾਰਾਂ ਨਾਲ ਆਪਣੇ ਦੇਸ਼ ਵਿੱਚ ਰਹਿੰਦੀ'

 

 

ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਗੜ੍ਹਵਾਲ ਖੇਤਰ ਦੇ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਵਾ ਕੇ ਸਥਿਤੀ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਕੋਲ 7.03 ਕਰੋੜ ਦੇ ਗਹਿਣੇ, ਇਨ੍ਹਾਂ ਮਹਿਲਾ ਨੇਤਾਵਾਂ ਕੋਲ ਹਨ ਇੰਨੇ ਕੀਮਤੀ ਗਹਿਣੇ