ਮੇਘਾਲਿਆ 'ਚ ਵਾਪਰਿਆ ਭਿਆਨਕ ਹਾਦਸਾ, ਨਦੀ ਵਿਚ ਡਿੱਗੀ ਬੱਸ, ਛੇ ਲੋਕਾਂ ਦੀ ਹੋਈ ਮੌਤ
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਸ਼ਿਲਾਂਗ : ਮੇਘਾਲਿਆ ਵਿੱਚ ਇੱਕ ਭਿਆਨਕ (Terrible accident in Meghalaya) ਹਾਦਸਾ ਵਾਪਰ ਗਿਆ ਹੈ। ਤੁਰਾ ਤੋਂ ਸ਼ਿਲਾਂਗ ਜਾ ਰਹੀ ਇੱਕ ਬੱਸ ਰਿੰਗਦੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ ਛੇ ਯਾਤਰੀਆਂ (Terrible accident in Meghalaya) ਦੀ ਮੌਤ ਹੋਣ ਦੀ ਖਬਰ ਹੈ।
ਹੋਰ ਵੀ ਪੜ੍ਹੋ: ਮੁਹੰਮਦ ਮੁਸਤਫਾ ਦਾ ਬਿਆਨ, 'ਸਿੱਧੂ ਬਣੇ ਰਹਿਣਗੇ ਪੰਜਾਬ ਕਾਂਗਰਸ ਪ੍ਰਧਾਨ, ਜਲਦ ਹੱਲ ਹੋਵੇਗਾ ਮਸਲਾ'
ਹੋਰ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੋਂ 22 ਅਕਤੂਬਰ ਨੂੰ ਪੁੱਛਿਆ ਜਾਵੇਗਾ ਘਰ ਦੇ ਕਿਰਾਏ ਦਾ ਹਿਸਾਬ |
ਇਹ ਹਾਦਸਾ ਦੇਰ ਰਾਤ 12 ਵਜੇ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ (Terrible accident in Meghalaya) 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਯਾਤਰੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਚਾਰ ਲਾਸ਼ਾਂ ਨਦੀ ਵਿੱਚ ਬਾਹਰ ਕੱਢ ਲਈਆਂ ਗਈਆਂ ਹਨ ਜਦੋਂ ਕਿ ਦੋ ਲਾਸ਼ਾਂ ਅਜੇ ਵੀ ਬੱਸ ਦੇ ਅੰਦਰ ਫਸੀਆਂ ਹੋਈਆਂ ਹਨ। ਪੁਲਿਸ ਅਨੁਸਾਰ 16 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ (Terrible accident in Meghalaya) ਕਰਵਾਇਆ ਗਿਆ ਹੈ।
ਹੋਰ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਫਿਰ ਕੀਤੇ ਕਈ ਵੱਡੇ ਐਲਾਨ, ਦਿੱਤੀਆਂ 6 ਗਰੰਟੀਆਂ