ਰਾਸ਼ਟਰੀ
Himachal DGP: ਸੰਜੇ ਕੁੰਡੂ ਨੂੰ ਸੁਪ੍ਰੀਮ ਕੋਰਟ ਵਲੋਂ ਰਾਹਤ; ਡੀਜੀਪੀ ਅਹੁਦੇ ਤੋਂ ਹਟਾਉਣ ਸਬੰਧੀ ਫ਼ੈਸਲੇ ’ਤੇ ਲੱਗੀ ਰੋਕ
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਕੁੰਡੂ ਨੂੰ 26 ਦਸੰਬਰ ਦੇ ਹੁਕਮ ਦੀ ਵਾਪਸੀ ਲਈ ਹਾਈ ਕੋਰਟ ਤਕ ਜਾਣ ਦੀ ਛੋਟ ਦਿਤੀ ਹੈ।
NDPS courts: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ NDPS ਮਾਮਲਿਆਂ ’ਚ ਤੇਜ਼ੀ ਨਾਲ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਯੋਜਨਾ ਉਲੀਕੀ
ਇਸੇ ਤਰ੍ਹਾਂ NDPS ਐਕਟ ਦੇ ਮਾਮਲੇ 2022 ’ਚ 1,659 ਤੋਂ ਵਧ ਕੇ ਇਸ ਸਾਲ 2,400 ਹੋ ਗਏ ਹਨ।
Passengers on 'Dunki' flight: ਅਮਰੀਕਾ ਵਿਚ ਦਾਖਲ ਹੋਣ ਲਈ ਯਾਤਰੀਆਂ ਦਾ ਏਜੰਟ ਨਾਲ ਹੋਇਆ ਸੀ 60-80 ਲੱਖ ਰੁਪਏ ਵਿਚ ਸਮਝੌਤਾ
ਨਿਕਾਰਾਗੁਆ ਜਾ ਰਹੇ ਇਕ ਏਅਰਬੱਸ ਏ340 ਜਹਾਜ਼ ਨੂੰ ਫਰਾਂਸ ਵਿਚ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਚਾਰ ਦਿਨਾਂ ਲਈ ਹਿਰਾਸਤ ਵਿਚ ਲਿਆ ਗਿਆ ਸੀ।
COVID-19 in india : ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ, ਇਕ ਦਿਨ 'ਚ 600 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
COVID-19 in india: ਪੰਜ ਲੋਕਾਂ ਦੀਆਂ ਹੋਈਆਂ ਮੌਤਾਂ
Assam road accident: ਅਸਾਮ 'ਚ ਪਿਕਨਿਕ ਲਈ ਜਾ ਰਹੀ ਬੱਸ ਅਤੇ ਟਰੱਕ ਵਿਚਾਲੇ ਟੱਕਰ; 12 ਦੀ ਮੌਤ
ਹਾਦਸੇ ਵਿਚ ਕਰੀਬ 30 ਲੋਕ ਜ਼ਖ਼ਮੀ
Delhi Excise Policy Case: ED ਸਾਹਮਣੇ ਨਹੀਂ ਪੇਸ਼ ਹੋਣਗੇ CM ਅਰਵਿੰਦ ਕੇਜਰੀਵਾਲ
ਕਿਹਾ, ਜਾਂਚ ਵਿਚ ਸਹਿਯੋਗ ਕਰਨ ਲਈ ਤਿਆਰ ਪਰ ED ਦਾ ਨੋਟਿਸ ਗ਼ੈਰ-ਕਾਨੂੰਨੀ
High Court News: ਭਰਾ ਨਾਲ ਨਾਜਾਇਜ਼ ਸਬੰਧਾਂ ਕਾਰਨ ਗਰਭਵਤੀ ਹੋਈ 12 ਸਾਲਾ ਬੱਚੀ, ਹਾਈ ਕੋਰਟ ਵਲੋਂ ਗਰਭਪਾਤ ਦੀ ਪਟੀਸ਼ਨ ਖਾਰਜ
ਮਾਪਿਆਂ ਨੇ ਦਲੀਲ ਦਿਤੀ ਕਿ ਬੱਚੇ ਨੂੰ ਜਨਮ ਦੇਣ ਨਾਲ ਲੜਕੀ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਗੰਭੀਰ ਪ੍ਰਭਾਵ ਪਵੇਗਾ।
Satwant Trivedi: ਸਤਵੰਤ ਤ੍ਰਿਵੇਦੀ ਨੂੰ ਦਿਤਾ ਗਿਆ ਡੀਜੀਪੀ ਹਿਮਾਚਲ ਦਾ ਵਾਧੂ ਚਾਰਜ
ਤ੍ਰਿਵੇਦੀ 1996 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਹਨ।
Trains delay due to Fog: ਰੇਲ ਗੱਡੀਆਂ 'ਤੇ ਪੈ ਰਿਹਾ ਸੰਘਣੀ ਧੁੰਦ ਦਾ ਅਸਰ; ਅੱਜ ਵੀ ਕਰੀਬ 26 ਟਰੇਨਾਂ ਲੇਟ
ਕੁੱਝ ਟਰੇਨਾਂ 8 ਘੰਟੇ ਤਕ ਦੇਰੀ ਨਾਲ ਚੱਲ ਰਹੀਆਂ ਹਨ।
Hit-and-run law: ਕੇਂਦਰ ਸਰਕਾਰ ਅਤੇ ਟਰੱਕ ਚਾਲਕਾਂ ਵਿਚਾਲੇ ਬਣੀ ਸਹਿਮਤੀ! AIMTC ਨੇ ਡਰਾਈਵਰਾਂ ਨੂੰ ਕੰਮ 'ਤੇ ਵਾਪਸ ਜਾਣ ਦੀ ਕੀਤੀ ਅਪੀਲ
ਹਿੱਟ ਐਂਡ ਰਨ ਦਾ ਨਵਾਂ ਕਾਨੂੰਨ AIMTC ਨਾਲ ਚਰਚਾ ਕੀਤੇ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ- ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ