ਰਾਸ਼ਟਰੀ
Mohan Yadav took oath as CM: ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਰਾਜਪਾਲ ਨੇ ਜਗਦੀਸ਼ ਦੇਵੜਾ (ਮੰਦਸੌਰ ਦੇ ਮਲਹਾਰਗੜ੍ਹ ਤੋਂ ਵਿਧਾਇਕ) ਅਤੇ ਰਾਜੇਂਦਰ ਸ਼ੁਕਲਾ (ਰੀਵਾ ਤੋਂ ਵਿਧਾਇਕ) ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।
Vishnu Deo Sai takes oath as chief minister: ਵਿਸ਼ਨੂੰ ਦੇਵ ਸਾਏ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ
ਅਰੁਣ ਸਾਉ ਅਤੇ ਵਿਜੇ ਸ਼ਰਮਾ ਬਣੇ ਉਪ ਮੁੱਖ ਮੰਤਰੀ
Parliament Security Breach: ਜੇਕਰ ਮੇਰੇ ਬੇਟੇ ਨੇ ਕੋਈ ‘ਬੇਇਨਸਾਫੀ’ ਕੀਤੀ ਹੈ ਤਾਂ ਉਸ ਨੂੰ ਫਾਂਸੀ ਦੇ ਦਿਉ : ਮਨੋਰੰਜਨ ਦਾ ਪਿਤਾ
ਮੁਲਜ਼ਮਾਂ ਦੇ ਮਾਪਿਆਂ ਨੇ ਪ੍ਰਗਟਾਈ ਹੈਰਾਨਗੀ
Parliament Security Breach News: ਲੋਕ ਸਭਾ 'ਚ ਕਿਸ ਨੇ ਮਾਰੀ ਛਾਲ? ਵਿਸਥਾਰ ਨਾਲ ਜਾਣੋ ਸੰਸਦ 'ਚ ਕੀ ਵਾਪਰਿਆ
ਇਸ ਤੋਂ ਪਹਿਲਾਂ ਕਿ ਅਸੀਂ ਹੋਰ ਅੱਗੇ ਵਧੀਏ, ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਅੱਜ ਸੰਸਦ 'ਚ ਕੀ ਹੋਇਆ।
Parliament Security Breach: ਦਰਸ਼ਕ ਗੈਲਰੀ ਵਿਚ ਛਾਲ ਮਾਰਨ ਵਾਲੇ ਦੋ ਨੌਜਵਾਨਾਂ ਦੀ ਹੋਈ ਪਛਾਣ; ਭਾਜਪਾ MP ਦੇ ਪਾਸ ’ਤੇ ਆਏ ਸੀ ਅੰਦਰ
ਇਹ ਨੌਜਵਾਨ ਮੈਸੂਰ ਤੋਂ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਵਲੋਂ ਜਾਰੀ ਕੀਤੇ ਗਏ ਪਾਸ ਰਾਹੀਂ ਸਦਨ ਵਿਚ ਦਾਖਲ ਹੋਏ।
Punjab News : ਪੰਜਾਬ 'ਚ 28 ਫੀਸਦੀ ਬਜ਼ੁਰਗਾਂ ਕੋਲ ਆਮਦਨ ਦਾ ਨਹੀਂ ਹੈ ਕੋਈ ਸਾਧਨ , 5 ਫੀਸਦੀ ਬਜ਼ੁਰਗ ਗਰੀਬੀ ਰੇਖਾ ਤੋਂ ਹੇਠਾਂ
Punjab News : ਜਦਕਿ ਅੰਕੜਿਆਂ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 12.6 ਫੀਸਦੀ
Youth rises from soldier to officer: ਸ਼ਹੀਦ ਭਰਾ ਤੋਂ ਪ੍ਰੇਰਿਤ ਹੋ ਕੇ ਫ਼ੌਜ ਵਿਚ ਲੈਫਟੀਨੈਂਟ ਬਣਿਆ ਪ੍ਰਭਜੋਤ ਸਿੰਘ
14 ਸਾਲ ਸਿਪਾਹੀ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਲੈਫਟੀਨੈਂਟ ਵਜੋਂ ਮਿਲਿਆ ਕਮਿਸ਼ਨ
Manish Tewari in Lok Sabha: ਰੇਤ ਦੀ ਖੁਦਾਈ ਲਈ ਪੰਚਾਇਤੀ ਮਨਜ਼ੂਰੀ ਲਾਜ਼ਮੀ ਕੀਤੀ ਜਾਵੇ: ਸੰਸਦ ਮੈਂਬਰ ਮਨੀਸ਼ ਤਿਵਾੜੀ
ਮੰਤਰੀ ਨੇ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰਨ ਦਾ ਭਰੋਸਾ ਦਿਤਾ
Haryana News: ਇਟਲੀ ਲਿਜਾਣ ਦੇ ਨਾਂ 'ਤੇ ਨੌਜਵਾਨ ਨੂੰ ਤਸੀਹੇ ਦੇ ਕੇ ਮਾਰਿਆ ਨੌਜਵਾਨ
Haryana News: ਇਟਲੀ ਭੇਜਣ ਦੇ ਨਾਂ ਤੇ ਧੋਖੇਬਾਜ਼ ਏਜੰਟਾਂ ਨੇ ਪਹਿਲਾਂ ਲਏ 13 ਲੱਖ, ਫਿਰ ਲੀਬੀਆ 'ਚ ਬੰਧਕ ਬਣਾ ਮੰਗੇ 25 ਲੱਖ ਰੁਪਏ
Security Breach In Parliament: ਲੋਕ ਸਭਾ ਦੇ ਅੰਦਰ ਸੁਰੱਖਿਆ ’ਚ ਕੁਤਾਹੀ! 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਮਾਰੀ ਛਾਲ
ਕਥਿਤ ਤੌਰ 'ਤੇ ਗੈਸ ਛੱਡਣ ਵਾਲੀ ਸਮੱਗਰੀ ਸੁੱਟੀ