ਰਾਸ਼ਟਰੀ
ਲੋਕ ਸਭਾ ’ਚ ਅਰਥਵਿਵਸਥਾ ਬਾਰੇ ਕਾਂਗਰਸ ਅਤੇ ਭਾਜਪਾ ਤਿੱਖੀ ਬਹਿਸ, ਜਾਣੋ ਕਿਸ ਨੇ ਕੀ ਕਿਹਾ
ਕਾਂਗਰਸ ਨੇ 10 ਫ਼ੀ ਸਦੀ ਲੋਕਾਂ ਦੇ ਹੀ ਚੰਗੇ ਦਿਨ ਆਉਣ ਦਾ ਦਾਅਵਾ ਕੀਤਾ
Sandeep Pathak: ‘ਇੰਡੀਆ’ ਗੱਠਜੋੜ ਦੀ ਬੈਠਕ ’ਚ ਰਚਨਾਤਮਕ ਤਰੀਕੇ ਨਾਲ ਹਿੱਸਾ ਲਵੇਗੀ ‘ਆਪ’ : ਸੰਦੀਪ ਪਾਠਕ
ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਦੇਸ਼ ਦੇ ਹਿੱਤ ’ਚ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖਣਾ ਪਵੇਗਾ।
ਅਨੰਦਪੁਰ ਸਾਹਿਬ ਦੇ ਮਤੇ ਨੂੰ NCERT ਦੀਆਂ ਪਾਠ ਪੁਸਤਕਾਂ 'ਚ 'ਵੱਖਵਾਦੀ ਦਸਤਾਵੇਜ਼' ਨਹੀਂ ਕਿਹਾ ਗਿਆ: ਅੰਨਪੂਰਨਾ ਦੇਵੀ
ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੁੱਛੇ ਸਵਾਲ ਦਾ ਅੰਨਪੂਰਨਾ ਦੇਵੀ ਨੇ ਦਿੱਤਾ ਜਵਾਬ
Prime Minister Narendra Modi: ‘ਅੰਮ੍ਰਿਤ ਕਾਲ’ ਭਾਰਤ ਦੇ ਇਤਿਹਾਸ ਦਾ ਉਹ ਦੌਰ ਹੈ ਜਦੋਂ ਦੇਸ਼ ਵੱਡੀ ਛਾਲ ਮਾਰਨ ਜਾ ਰਿਹੈ : ਮੋਦੀ
ਪ੍ਰਧਾਨ ਮੰਤਰੀ ਨੇ ਇਕ ਅੰਮ੍ਰਿਤ ਪੀੜ੍ਹੀ ਸਿਰਜਣ ਦੀ ਲੋੜ ’ਤੇ ਜ਼ੋਰ ਦਿਤਾ ਜੋ ਦੇਸ਼ ਦੇ ਹਿੱਤਾਂ ਨੂੰ ਸਰਵਉੱਚ ਰਖਦੀ ਹੈ।
Fraud News: ਪੰਜਾਬੀ ਨਾਲ 1.63 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਚਾਰ ਝਾਰਖੰਡ ਵਾਸੀ ਗ੍ਰਿਫ਼ਤਾਰ
ਪਾਕਿਸਤਾਨੀ ਸਾਇਬਰ ਅਪਰਾਧ ਸਿੰਡੀਕੇਟ ਨਾਲ ਜੁੜੇ ਸਨ ਮੁਲਜ਼ਮ
Kashmir Coldest Temperature: ਕਸ਼ਮੀਰ 'ਚ ਪੈ ਰਹੀ ਹੱਡ ਚੀਰਵੀਂ ਠੰਡ, ਹੋ ਰਹੀ ਬਰਫਬਾਰੀ
Kashmir Coldest Temperature: ਮਨਫੀ ਤੱਕ ਪਹੁੰਚਿਆ ਪਾਰਾ
Sikh News: ਯੂ.ਕੇ. ’ਚ ਬਜ਼ੁਰਗ ਸਿੱਖ ’ਤੇ ਹਮਲਾ ਕਰਨ ਦੇ ਦੋਸ਼ ਹੇਠ ਬਰਤਾਨੀਆਂ ਦਾ ਨੌਜੁਆਨ ਗ੍ਰਿਫ਼ਤਾਰ
ਪੁਲਿਸ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਦੀ ਘਟਨਾ ਵਜੋਂ ਜਾਂਚ ਕਰ ਰਹੀ ਹੈ।
Brothers Joining Indian Army: ਸੇਵਾਮੁਕਤ ਸੂਬੇਦਾਰ ਦੇ ਦੋਵੇਂ ਪੁੱਤਰਾਂ ਨੂੰ ਫ਼ੌਜ ਵਿਚ ਮਿਲਿਆ ਕਮਿਸ਼ਨ
ਛੋਟਾ ਭਰਾ ਨਿਲੇਸ਼ ਕੁਮਾਰ ਕੈਪਟਨ ਅਤੇ ਵੱਡਾ ਭਰਾ ਉਮੰਗ ਭੀਂਚਰ ਬਣਿਆ ਲੈਫਟੀਨੈਂਟ
Article 370 verdict: ਜਸਟਿਸ ਕੌਲ ਵਲੋਂ ਸੱਚ ਅਤੇ ਸੁਲ੍ਹਾ ਕਮਿਸ਼ਨ ਦੀ ਸਿਫ਼ਾਰਸ਼, ਕਿਹਾ, “ਜ਼ਖ਼ਮਾਂ ਨੂੰ ਭਰਨ ਦੀ ਲੋੜ”
ਕਿਹਾ, 1980 ਦੇ ਦਹਾਕੇ ਤੋਂ ਰਾਜ ਅਤੇ ਗੈਰ-ਰਾਜੀ ਧਿਰਾਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਹੋਵੇ ਜਾਂਚ