ਰਾਸ਼ਟਰੀ
PM Modi: ਪੁਤਿਨ ਨੇ ਸਖ਼ਤ ਨੀਤੀਆਂ ਲਈ PM ਮੋਦੀ ਦੀ ਕੀਤੀ ਤਾਰੀਫ਼, ਰੂਸ-ਭਾਰਤ ਸਬੰਧਾਂ ਦਾ 'ਮੁੱਖ ਗਾਰੰਟਰ' ਦੱਸਿਆ
ਉਹ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੋਦੀ ਨੂੰ ਡਰਾਇਆ, ਧਮਕਾਇਆ ਜਾ ਸਕਦਾ ਹੈ - ਰੂਸੀ ਨੇਤਾ
RBI News: ਯੂਪੀਆਈ ਦੇ ਨਿਯਮ 'ਚ ਬਦਲਾਅ, ਆਮ ਜਨਤਾ ਨੂੰ ਵੱਡੀ ਰਾਹਤ, ਭੁਗਤਾਨ ਦੀ ਹੱਦ ਵਧਾਈ
ਨਵੇਂ ਨਿਯਮ ਤੋਂ ਬਾਅਦ ਈ-ਮੈਂਡੇਟਸ ਤੋਂ ਇਕ ਲੱਖ ਤੱਕ ਦੇ ਭੁਗਤਾਨ 'ਤੇ ਕੋਈ ਤਸਦੀਕ ਨਹੀਂ ਕਰਨੀ ਪਵੇਗੀ
Muhammad Ashiq: 24 ਸਾਲਾ ਲੜਕਾ ਬਣਿਆ ਮਾਸਟਰ ਸ਼ੈਫ ਦਾ ਜੇਤੂ, ਜੂਸ ਦੀ ਦੁਕਾਨ ਚਲਾ ਕੀਤਾ ਸੰਘਰਸ਼
Muhammad Ashiq: ਆਸ਼ਿਕ ਨੇ ਮਾਸਟਰਸ਼ੇਫ ਇੰਡੀਆ ਦੇ ਪਿਛਲੇ ਸੀਜ਼ਨ ਵਿਚ ਵੀ ਲਿਆ ਸੀ ਹਿੱਸਾ ਪਰ ਉਹ ਸ਼ੋਅ ਜਿੱਤਣ ਤੋਂ ਖੁੰਝ ਗਏ
NCRB Report: ਦਿੱਲੀ ਤੋਂ ਬਾਅਦ ਹਰਿਆਣਾ ਵਿਚ ਵੀ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ
ਚਾਰਜਸ਼ੀਟ ਦਾਇਰ ਕਰਨ ਵਾਲੇ ਰਾਜਾਂ ਵਿਚ ਹਰਿਆਣਾ ਹੇਠਲੇ ਤੋਂ ਤੀਜੇ ਨੰਬਰ 'ਤੇ ਹੈ
Delhi News: ਦਿੱਲੀ ਦੇ VVIP ਇਲਾਕੇ 'ਚ ਐਨਕਾਊਂਟਰ, ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਤੇ ਪੁਲਿਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
Delhi News: ਸ਼ੂਟਰਾਂ ਖ਼ਿਲਾਫ਼ ਕਈ ਪੁਰਾਣੇ ਕੇਸ ਦਰਜ
Global Leader Approval Rating: PM ਮੋਦੀ ਦੀ ਨਹੀਂ ਕੋਈ ਬਰਾਬਰੀ, ਪ੍ਰਸਿੱਧੀ ਵਿਚ ਚੋਟੀ ਦੀ ਰੈਂਕਿੰਗ ਬਰਕਰਾਰ
ਇਹ ਸੂਚੀ 29 ਨਵੰਬਰ ਤੋਂ 5 ਦਸੰਬਰ ਦਰਮਿਆਨ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਤਿਆਰ ਕੀਤੀ ਗਈ ਹੈ
ਕੈਨੇਡਾ ’ਚ ਹਿੰਸਾ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਖ਼ਾਰਜ ਕੀਤਾ ਗਿਆ : ਸਰਕਾਰ
ਕਿਹਾ, ਦੋਸ਼ਾਂ ’ਤੇ ਕੈਨੇਡਾ ਨੇ ਕੋਈ ਖਾਸ ਅਤੇ ਢੁਕਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ
UP News: ਚੱਲਦੀ ਰੇਲ ਗੱਡੀ ’ਚੋਂ ਫ਼ੌਜੀ ਨੂੰ ਬਾਹਰ ਸੁਟਿਆ, ਮੌਤ
ਨਾਇਕ ਵੀਰੇਂਦਰ ਰਾਠੀ ਦੀ ਮੌਤ ਤੋਂ ਬਾਅਦ ਪਿੰਡ ’ਚ ਸੋਗ ਦਾ ਮਾਹੌਲ ਹੈ ਅਤੇ ਅੱਜ ਵਰਿੰਦਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਰਾਜਲੁਗੜ੍ਹੀ ਪਹੁੰਚੀ।
ਜਾਤ ਅਧਾਰਤ ਮਰਦਮਸ਼ੁਮਾਰੀ ਦੇ ਮੁੱਦੇ ਦਾ ਕਾਂਗਰਸ ਨੂੰ ਨਹੀਂ ਹੋਇਆ ਕੋਈ ਫਾਇਦਾ
ਛੱਤੀਸਗੜ੍ਹ ’ਚ ਕਾਂਗਰਸ ਦੇ ਉੱਚ ਜਾਤੀ ਦੇ 15 ਉਮੀਦਵਾਰਾਂ ’ਚੋਂ 13 ਹਾਰੇ
candle Factory: ਪੁਣੇ 'ਚ ਮੋਮਬੱਤੀ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗਣ ਕਾਰਨ 6 ਦੀ ਮੌਤ
ਫੈਕਟਰੀ ਵਾਲੇ ਆਮ ਤੌਰ ’ਤੇ ਜਨਮ ਦਿਨ ਦੇ ਜਸ਼ਨਾਂ ਵਿਚ ਵਰਤੀਆਂ ਜਾਣ ਵਾਲੀਆਂ ਮੋਮਬੱਤੀਆਂ ਬਣਾਉਂਦੇ ਹਨ।