ਰਾਸ਼ਟਰੀ
PM Narendra Modi News: ਵਿਧਾਨ ਸਭਾ ਚੋਣਾਂ ’ਚ ਜਿੱਤ ਦੀ ਹੈਟ੍ਰਿਕ ਲੋਕ ਸਭਾ ਚੋਣਾਂ ਭਾਜਪਾ ਦੀ ‘ਹੈਟ੍ਰਿਕ ਦੀ ਗਾਰੰਟੀ’ : ਮੋਦੀ
ਕਿਹਾ, ਜਿੱਥੇ ਦੂਜਿਆਂ ਤੋਂ ਉਮੀਦ ਖਤਮ ਹੁੰਦੀ ਹੈ, ਉੱਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ
Chhattisgarh Election Results: ਛੱਤੀਸਗੜ੍ਹ 'ਚ ਵੀ ਕਾਂਗਰਸ ਨੂੰ ਝਟਕਾ! ਭਾਜਪਾ ਨੂੰ 40 ਸੀਟਾਂ 'ਤੇ ਮਿਲੀ ਜਿੱਤ ਜਦਕਿ 14 ਸੀਟਾਂ 'ਤੇ ਅੱਗੇ
ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਉਹ ਰਾਤ ਰਾਜ ਭਵਨ ਪਹੁੰਚਣਗੇ ਅਤੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪਣਗੇ।
Telangana Assembly Election Results 2023: ਤੇਲੰਗਾਨਾ ਵਿਚ ਕਾਂਗਰਸ ਨੂੰ ਮਿਲਿਆ ਬਹੁਮਤ, ਕੇਸੀਆਰ ਦੇ ਹੱਥੋਂ ਗਈ ਸੂਬੇ ਦੀ ਸੱਤਾ
ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
Madhya Pradesh election results: ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਦਰਜ ਕੀਤੀ ਜਿੱਤ; ਸਪਾ, ਬਸਪਾ ਅਤੇ ਆਪ ਨੂੰ ਨਹੀਂ ਮਿਲੀ ਕੋਈ ਸੀਟ
ਦਿਲਚਸਪ ਗੱਲ ਇਹ ਹੈ ਕਿ ਇਥੇ ਨਾ ਤਾਂ ਸਪਾ, ਬਸਪਾ, ਆਪ ਅਤੇ ਨਾ ਹੀ ਆਜ਼ਾਦ ਉਮੀਦਵਾਰ ਅਪਣਾ ਖਾਤਾ ਖੋਲ੍ਹ ਸਕੇ
Rajasthan Election Results 2023: ਰਾਜਸਥਾਨ 'ਚ ਭਾਜਪਾ ਨੂੰ ਮਿਲਿਆ ਬਹੁਮਤ; 2 ਕੌਮੀ ਪਾਰਟੀਆਂ ਦਾ ਨਹੀਂ ਖੁੱਲ੍ਹਿਆ ਖਾਤਾ
ਹਾਰ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪ ਦਿਤਾ ਹੈ।
EC Suspends Telangana DGP: ਵੋਟਾਂ ਦੀ ਗਿਣਤੀ ਵਿਚਾਲੇ ਚੋਣ ਕਮਿਸ਼ਨ ਨੇ ਤੇਲੰਗਾਨਾ ਦੇ ਡੀਜੀਪੀ ਅੰਜਨੀ ਕੁਮਾਰ ਨੂੰ ਕੀਤਾ ਸਸਪੈਂਡ
ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਚਲਦਿਆਂ ਹੋਈ ਕਾਰਵਾਈ- ਸੂਤਰ
Assembly Elections Results 2023: ਚੋਣ ਨਤੀਜਿਆਂ ’ਤੇ ਬੋਲੇ ਰਾਹੁਲ ਗਾਂਧੀ, “ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ”
ਕਿਹਾ, ਮੈਂ ਤੇਲੰਗਾਨਾ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ
Assembly Elections Results 2023: 4 ਸੂਬਿਆਂ ਦੇ ਚੋਣ ਨਤੀਜਿਆਂ ’ਤੇ ਪ੍ਰਧਾਨ ਮੰਤਰੀ ਦੀ ਪਹਿਲੀ ਪ੍ਰਤੀਕਿਰਿਆ, “ਜਨਤਾ ਜਨਾਰਦਨ ਨੂੰ ਸਲਾਮ”
ਉਨ੍ਹਾਂ ਕਿਹਾ, "ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ।"
Meghalaya News: ਵਿਵਾਦਿਤ ਪੰਜਾਬੀ ਲੇਨ ਦਾ ਮਾਮਲਾ
ਸਰਕਾਰ ਮੁੜ ਵਸੇਬੇ ਦੀ ਯੋਜਨਾ ਨੂੰ ਲੈ ਕੇ ਸਿੱਖਾਂ ਨਾਲ ਮੁਲਾਕਾਤ ਕਰੇਗੀ
Uttar Pradesh News: ਗਿਆਨਵਾਪੀ ਕੰਪਲੈਕਸ ਦੇ ਸਰਵੇਖਣ ਦਾ ਹੁਕਮ ਦੇਣ ਵਾਲੇ ਜੱਜ ਦੇ ਭਰਾ ਨੂੰ ਸੁਰੱਖਿਆ ਦਿੱਤੀ ਗਈ
ਕੁਝ ਦਿਨ ਪਹਿਲਾਂ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਦਾ ਇੱਕ ਏਜੰਟ ਵੀ ਲਖਨਊ ਵਿਚ ਉਨ੍ਹਾਂ ਦੀ ਰਿਹਾਇਸ਼ ਦੇ ਪਿੱਛੇ ਫੜਿਆ ਗਿਆ ਸੀ