ਰਾਸ਼ਟਰੀ
Uttar Pradesh News: ਚੁੱਲ੍ਹੇ 'ਚੋਂ ਨਿਕਲੀ ਚੰਗਿਆੜੀ ਕਾਰਨ ਝੌਂਪੜੀ ਨੂੰ ਲੱਗੀ ਅੱਗ, ਜ਼ਿੰਦਾ ਸੜੇ ਤਿੰਨ ਬੱਚੇ
Uttar Pradesh News: ਮਾਂ-ਪਿਓ ਦੀ ਹਾਲਤ ਗੰਭੀਰ
Himachal Tourism: ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ, ਲੋਕਾਂ ਨੇ ਕ੍ਰਿਸਮਸ ਅਤੇ ਨਵੇਂ ਸਾਲ ਲਈ ਬੁਕਿੰਗ ਕੀਤੀ ਸ਼ੁਰੂ
Himachal Tourism: ਸੈਰ-ਸਪਾਟੇ ਦੀ ਰਫ਼ਤਾਰ ਹੋਈ ਤੇਜ਼
Rajasthan Assembly Election News: ਭਾਜਪਾ 55 ਸੀਟਾਂ 'ਤੇ ਅਤੇ ਕਾਂਗਰਸ 50 ਸੀਟਾਂ 'ਤੇ, ਆਜ਼ਾਦ 16 'ਤੇ ਅੱਗੇ
Rajasthan Assembly Election News in punjabi: ਗਹਿਲੋਤ ਅਤੇ ਦੀਆ ਕੁਮਾਰੀ ਨੇ ਲੀਡ ਬਣਾਈ।
Madhya Pradesh Assembly Election News: ਭਾਜਪਾ 81 'ਤੇ ਅੱਗੇ, ਕਾਂਗਰਸ 64 ਸੀਟਾਂ 'ਤੇ ਅੱਗੇ
Madhya Pradesh Assembly Election News: ਗ੍ਰਹਿ ਮੰਤਰੀ ਨਰੋਤਮ, ਮੰਤਰੀ ਮੋਹਨ ਯਾਦਵ ਪਿੱਛੇ।
Chhattisgarh Assembly Election News: ਪੋਸਟਲ ਬੈਲਟ ਦੀ ਗਿਣਤੀ ਜਾਰੀ, ਕਾਂਗਰਸ 40 'ਤੇ, ਭਾਜਪਾ 30 'ਤੇ
Chhattisgarh Assembly Election News:ਸੰਸਦ ਮੈਂਬਰ ਦੀਪਕ ਬੈਜ ਪਿੱਛੇ, ਓਪੀ ਚੌਧਰੀ ਅੱਗੇ
Telangana Assembly Election News:ਮੁੱਖ ਮੰਤਰੀ ਕੇਸੀਆਰ ਦੋਵੇਂ ਸੀਟਾਂ ਤੋਂ ਪਿੱਛੇ; ਰੁਝਾਨਾਂ 'ਚ ਕਾਂਗਰਸ 46 ਸੀਟਾਂ 'ਤੇ
Telangana Assembly Election News: ਬੀਆਰਐਸ 24 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।
Telangana Assembly Election News: ਭਲਕੇ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ ਬੀ.ਆਰ.ਐਸ., ਕਾਂਗਰਸ ਅਤੇ ਭਾਜਪਾ ਦੀ ਕਿਸਮਤ ਦਾ ਫ਼ੈਸਲਾ
119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ
ISRO News: ਆਦਿਤਿਆ ਐਲ1 ਸੈਟੇਲਾਈਟ ’ਤੇ ਸੋਲਰ ਵਿੰਡ ਕਣ ਪ੍ਰਯੋਗ ਪੇਲੋਡ ਨੇ ਕੰਮ ਕਰਨਾ ਸ਼ੁਰੂ ਕੀਤਾ
ਕਿਹਾ, 'ਐਸ.ਪੀ.ਟੀ.ਈ.ਪੀ.ਐੱਸ. ਉਪਕਰਣ 10 ਸਤੰਬਰ, 2023 ਨੂੰ ਲਾਂਚ ਕੀਤੇ ਗਏ ਸਨ'
Karnataka News : 3 ਹਜ਼ਾਰ ਕੁੜੀਆਂ ਨੂੰ ਕੁੱਖ ’ਚ ਮਾਰਨ ਦੇ ਮਾਮਲੇ ’ਚ ਸਨਸਨੀਖੇਜ਼ ਪ੍ਰਗਟਾਵੇ
ਮੁਲਜ਼ਮ ਨਰਸ ਭਰੂਣਾਂ ਨੂੰ ਮਾਰ ਕੇ ਕੂੜੇਦਾਨ ’ਚ ਸੁੱਟ ਦਿੰਦੀ ਸੀ, ਸਬੂਤ ਮਿਟਾਉਣ ਲਈ ਕਈ ਭਰੂਣ ਨਦੀ ’ਚ ਵਹਾਏ
Jharkhand News: ਹੁਨਰ ਵਿਕਾਸ ਮੰਤਰੀ ਦਾ ਪੁੱਤਰ ਕਰੇਗਾ ਚਪੜਾਸੀ ਦੀ ਨੌਕਰੀ
ਮੰਤਰੀ ਦੇ ਬੇਟੇ ਦੇ ਚੌਥੇ ਦਰਜੇ ਦੇ ਅਹੁਦੇ ਦੀ ਨੌਕਰੀ ਸਵੀਕਾਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ