ਰਾਸ਼ਟਰੀ
ਬਾਹਰੀ ਸੂਬਿਆਂ ਦੇ ਵਾਹਨਾਂ ’ਤੇ ਟੈਕਸ ਘਟਾਏਗੀ ਹਿਮਾਚਲ ਸਰਕਾਰ; ਚੰਡੀਗੜ੍ਹ-ਪੰਜਾਬ ਟੈਕਸੀ ਯੂਨੀਅਨ ਨੂੰ ਦਿਤਾ ਭਰੋਸਾ
ਜਲਦ ਮੀਟਿੰਗ ਕਰਕੇ ਲਿਆ ਜਾਵੇਗਾ ਫੈਸਲਾ
ਭਾਰਤ ’ਚ ਕੈਨੇਡੀਅਨ ਸਫ਼ੀਰਾਂ ਦੀ ਬਰਾਬਰ ਗਿਣਤੀ ਯਕੀਨੀ ਬਣਾਉਣਾ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਨਹੀਂ: ਵਿਦੇਸ਼ ਮੰਤਰਾਲਾ
ਕਿਹਾ, ਕੂਟਨੀਤਕ ਮੌਜੂਦਗੀ ’ਚ ਬਰਾਬਰੀ ਨੂੰ ਲਾਗੂ ਕਰਨ ਦਾ ਸਾਡਾ ਕਦਮ ਵੀਏਨਾ ਸੰਧੀ ਦੇ ਆਰਟੀਕਲ 11.1 ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ
ਅਦਾਲਤ ਨੇ ਜੱਜਾਂ ਦੀ ਨਿਯੁਕਤੀ ਅਤੇ ਤਬਾਦਲੇ ਲਈ ਲਟਕਦੇ 21 ਨਾਵਾਂ ’ਤੇ ਇਤਰਾਜ਼ ਜਤਾਇਆ
ਕਿਹਾ, ਕੇਂਦਰ ਸਰਕਾਰ ਦਾ ‘ਚੋਣਵਾਂ’ ਸੁਭਾਅ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ
ਪ੍ਰਧਾਨ ਮੰਤਰੀ ਨੇ ਦਿੱਲੀ-ਮੇਰਠ ਆਰ.ਆਰ.ਟੀ.ਐੱਸ. ਸੇਵਾ ਦੀ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਈ
ਇਹ ਰੇਲ ਗੱਡੀ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ।
ਦਿੱਲੀ ਆਬਕਾਰੀ ਨੀਤੀ ਮਾਮਲਾ: ਅਦਾਲਤ ਵਲੋਂ MP ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ
ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿਤਾ।
ਮਨੁੱਖ ਨੂੰ ਪੁਲਾੜ ’ਚ ਭੇਜਣ ਲਈ ਇਸਰੋ ਕਰੇਗਾ ਪਹਿਲਾ ਤਜਰਬਾ, ਉਲਟੀ ਗਿਣਤੀ ਸ਼ੁਰੂ
ਸਵੇਰੇ 8 ਵਜੇ ਉਡਾਨ ਭਰੇਗਾ ‘ਕਰੂ ਮਾਡਿਊਲ’
ਨਿਠਾਰੀ ਕਤਲ ਕਾਂਡ ਦਾ ਮੁਲਜ਼ਮ ਮਨਿੰਦਰ ਪੰਧੇਰ ਜੇਲ ਤੋਂ ਰਿਹਾਅ
ਮੁੱਖ ਮੁਲਜ਼ਮ ਕੋਲੀ ਅਜੇ ਵੀ ਗਾਜ਼ਿਆਬਾਦ ਦੇ ਡਾਸਨਾ ਜੇਲ ’ਚ ਬੰਦ
ਝੱਜਰ 'ਚ 7 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਹੋਈ ਮੌਤ, ਚਾਚਾ ਗੰਭੀਰ ਜ਼ਖ਼ਮੀ
ਟਰੱਕ ਨੇ ਟਰੈਕਟਰ ਨੂੰ ਪਿੱਛੋਂ ਮਾਰੀ ਟੱਕਰ
ਮਹੂਆ ਮੋਇਤਰਾ ਨੇ ਹੀਰਾਨੰਦਾਨੀ ਦੇ ਹਲਫਨਾਮੇ 'ਤੇ ਚੁੱਕੇ ਸਵਾਲ, ''ਬੰਦੂਕ ਦੀ ਨੋਕ 'ਤੇ PMO ਨੇ ਕਰਵਾਏ ਦਸਤਖ਼ਤ''
ਹੀਰਾਨੰਦਾਨੀ ਨੇ ਵੀ ਕੀਤਾ ਪਲਟਵਾਰ
ਸ੍ਰੀਨਗਰ 'ਚ ਖੱਡ 'ਚ ਡਿੱਗਿਆ ਟਰੱਕ, ਚਾਰ ਲੋਕਾਂ ਦੀ ਹੋਈ ਮੌਤ
ਟਰੱਕ ਸ੍ਰੀਨਗਰ ਤੋਂ ਰਾਜਸਥਾਨ ਜਾ ਰਿਹਾ ਸੀ