ਰਾਸ਼ਟਰੀ
Haryana News: ਦੀਵਾਲੀ ਤੋਂ ਪਹਿਲਾਂ ਦਰਦਨਾਕ ਹਾਦਸਾ, ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜੇ 4 ਲੋਕ
Haryana News: ਟੈਂਕਰ ਨੇ ਇਕ ਕਾਰ ਅਤੇ ਇਕ ਪਿਕਅੱਪ ਵੈਨ ਨੂੰ ਮਾਰੀ ਟੱਕਰ
Manish Sisodia: 6 ਘੰਟੇ ਲਈ ਘਰ ਪਹੁੰਚੇ ਮਨੀਸ਼ ਸਿਸੋਦੀਆ, ਅਦਾਲਤ ਨੇ ਦਿਤੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਪਣੀ ਬੀਮਾਰ ਪਤਨੀ ਸੀਮਾ ਨੂੰ ਮਿਲਣ ਘਰ ਪਹੁੰਚ ਗਏ ਹਨ।
Rajasthan News: ਇਨਸਾਨੀਅਤ ਸ਼ਰਮਸਾਰ: ਸਬ-ਇੰਸਪੈਕਟਰ ਨੇ 4 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ
Sub-inspector raped a 4 year old girl: ਗੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਦੀ ਕੀਤੀ ਕੁੱਟਮਾਰ
Deaths due to spurious liquor: ਜ਼ਹਿਰੀਲੀ ਸ਼ਰਾਬ ਨਾਲ ਤੀਜੇ ਦਿਨ ਹੋਈਆਂ 6 ਮੌਤਾਂ; ਹੁਣ ਤਕ 17 ਨੇ ਤੋੜਿਆ ਦਮ
ਪੁਲਿਸ ਨੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਹੈ।
Gauhati University announces menstrual leave: ਕਾਲਜਾਂ ਦੀਆਂ ਵਿਦਿਆਰਥਣਾਂ ਹੁਣ ਮਾਹਵਾਰੀ ਛੁੱਟੀ ਲੈਣ ਦੀਆਂ ਹੋਣਗੀਆਂ ਹੱਕਦਾਰ
ਗੁਹਾਟੀ ਯੂਨੀਵਰਸਿਟੀ ਨੇ ਕੀਤਾ ਐਲਾਨ
Ex-Lashkar commander shot dead: ਭਾਰਤ ਵਿਰੁਧ ਜ਼ਹਿਰ ਉਗਲਣ ਵਾਲੇ ਸਾਬਕਾ ਲਸ਼ਕਰ ਕਮਾਂਡਰ ਅਕਰਮ ਗਾਜ਼ੀ ਦਾ ਕਤਲ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਰਕਮ ਗਾਜ਼ੀ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਬਾਜੌਰ ਪਹੁੰਚੇ।
NIA News : NIA ਨੇ ਗਰਮਖ਼ਿਆਲੀ-ਗੈਂਗਸਟਰ ਸਬੰਧਾਂ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ
ਐਨ.ਆਈ.ਏ. ਨੇ 24 ਮਾਰਚ ਨੂੰ 14 ਮੁਲਜ਼ਮਾਂ ਵਿਰੁਧ ਅਪਣੀ ਸ਼ੁਰੂਆਤੀ ਚਾਰਜਸ਼ੀਟ ਦਾਖ਼ਲ ਕੀਤੀ ਸੀ
ਦਿੱਲੀ ਆਬਕਾਰੀ ਨੀਤੀ ਕੇਸ: ‘ਆਪ’ ਆਗੂ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 24 ਨਵੰਬਰ ਤਕ ਵਧੀ
ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਸੰਜੇ ਸਿੰਘ ਨੂੰ ਸੰਸਦ ਮੈਂਬਰ ਵਜੋਂ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਦੀ ਇਜਾਜ਼ਤ ਵੀ ਦਿਤੀ।
US-India 2+2 Summit : ‘ਟੂ ਪਲੱਸ ਟੂ’ ਗੱਲਬਾਤ ’ਚ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰਖਿਆ ਮੰਤਰੀਆਂ ਨੇ ਕੀਤੀ ਕਈ ਮੁੱਦਿਆਂ ’ਤੇ ਚਰਚਾ
ਰਣਨੀਤਕ ਸਬੰਧਾਂ ਦੇ ਵਿਸਥਾਰ, ਪਛਮੀ ਏਸ਼ੀਆ ਦੀ ਸਥਿਤੀ ’ਤੇ ਹੋਈਆਂ ਵਿਚਾਰਾਂ
ਸ਼ਹੀਦ ਹੋਏ BSF ਦੇ ਜਵਾਨ ਨੇ ਕੰਟਰੋਲ ਰੇਖਾ ’ਤੇ ਦਰਜਨਾਂ ਜਵਾਨਾਂ ਦੀ ਜਾਨ ਬਚਾਈ
ਸਾਬਕਾ ਸੀ.ਓ. ਅਨੁਸਾਰ ਜੇਕਰ ਅਤਿਵਾਦੀ ਪਿੰਨ ਹਟਾਉਣ ’ਚ ਕਾਮਯਾਬ ਹੋ ਜਾਂਦਾ ਤਾਂ ਦਰਜਨਾਂ ਫ਼ੌਜੀਆਂ ਦੀ ਜਾਨ ਚਲੀ ਜਾਂਦੀ