ਰਾਸ਼ਟਰੀ
ਅਨੰਤਨਾਗ ’ਚ ਮੁਕਾਬਲਾ ਖਤਮ, ਲਸ਼ਕਰ ਕਮਾਂਡਰ ਉਜ਼ੈਰ ਖਾਨ ਸਮੇਤ ਦੋ ਅਤਿਵਾਦੀ ਮਾਰੇ ਗਏ: ਪੁਲਿਸ
7 ਦਿਨਾਂ ਬਾਅਦ ਖ਼ਤਮ ਹੋਇਆ ਮੁਕਾਬਲਾ, ਤਲਾਸ਼ੀ ਮੁਹਿੰਮ ਜਾਰੀ ਰਹੇਗੀ
ਔਰਤਾਂ ਨੂੰ 33% ਰਾਖਵਾਂਕਰਨ ਦੇਣ ਵਾਲਾ ਬਿੱਲ ਲੋਕ ਸਭਾ ਵਿਚ ਪੇਸ਼; ਭਲਕੇ ਹੋਵੇਗੀ ਬਿੱਲ ’ਤੇ ਚਰਚਾ
ਬਿੱਲ ਵਿਚ ਸੰਸਦ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫ਼ੀ ਸਦੀ ਰਾਖਵੇਂਕਰਨ ਦਾ ਵਿਵਸਥਾ
ਨਵੇਂ ਸੰਸਦ ਭਵਨ ’ਚ ਲੋਕ ਸਭਾ ਦੀ ਕਾਰਵਾਈ ਸ਼ੁਰੂ
ਸੰਸਦ ਦੀ ਨਵੀਂ ਇਮਾਰਤ ਨੂੰ ‘ਭਾਰਤ ਦਾ ਸੰਸਦ ਭਵਨ’ ਨਾਂ ਦਿਤਾ ਗਿਆ, ਪੁਰਾਣਾ ਸਦਨ ‘ਸੰਵਿਧਾਨ ਸਦਨ’ ਕਿਹਾ ਜਾਵੇ
ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ: ਭਾਰਤ ਅਤੇ ਕੈਨੇਡਾ ਨੇ ਇਕ-ਦੂਜੇ ਦੇ ਸਫ਼ੀਰਾਂ ਨੂੰ ਕਢਿਆ
ਕੈਨੇਡੀਆਈ ਸਫ਼ੀਰ ਨੂੰ ਅਗਲੇ ਪੰਜ ਦਿਨਾਂ ’ਚ ਭਾਰਤ ਤੋਂ ਬਾਹਰ ਜਾਣ ਦਾ ਹੁਕਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸੰਸਦ ਭਵਨ ਨੂੰ ਦਿਤਾ ਨਵਾਂ ਨਾਂਅ
ਕਿਹਾ- ਇਸ ਨੂੰ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਵੇ, ਇਸ ਦਾ ਮਾਣ ਘਟਣਾ ਨਹੀਂ ਚਾਹੀਦਾ
ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਮਹਿਲਾ ਰਾਖਵੇਂਕਰਨ ਦੇ ਬਿੱਲ ਨੂੰ ਮਨਜ਼ੂਰੀ!
ਅੱਜ ਕੇਂਦਰੀ ਮੰਤਰੀ ਮੰਡਲ (ਮੋਦੀ ਕੈਬਨਿਟ ਮੀਟਿੰਗ) ਦੀ ਮੀਟਿੰਗ ਹੋਈ, ਜਿਸ ਵਿਚ ਵੱਡਾ ਫ਼ੈਸਲਾ ਲਿਆ ਗਿਆ ਹੈ।
ਛੱਤੀਸਗੜ੍ਹ : ਸਿੱਖ ਨੌਜੁਆਨ ਦੇ ਕਤਲ ਦੇ ਵਿਰੋਧ ਵਜੋਂ ਦੋ ਸ਼ਹਿਰਾਂ ’ਚ ਰਿਹਾ ਬੰਦ
ਸੂਬਾ ਵਿਧਾਨ ਸਭਾ ’ਚ ਭਾਜਪਾ ਨੇ ਕਾਂਗਰਸ ਸਰਕਾਰ ਨੂੰ ਘੇਰਿਆ
ਬੇਂਗਲੁਰੂ ਦੇ ਮੰਦਰ ਨੂੰ ਢਾਈ ਕਰੋੜ ਰੁਪਏ ਦੇ ਸਿੱਕਿਆਂ ਅਤੇ ਨੋਟਾਂ ਨਾਲ ਸਜਾਇਆ ਗਿਆ
ਨੋਟਾਂ ਅਤੇ ਸਿੱਕਿਆਂ ਨਾਲ ਕੀਤੀ ਗਈ ਇਹ ਸਜਾਵਟ ਇਕ ਹਫ਼ਤੇ ਲਈ ਰਹੇਗੀ
ਅਨੰਤਨਾਗ ’ਚ ਅਤਿਵਾਦ ਵਿਰੋਧੀ ਮੁਹਿੰਮ ਛੇਵੇਂ ਦਿਨ ਵੀ ਜਾਰੀ, ਡਰੋਨ ਫ਼ੁਟੇਜ ’ਚ ਮਿਲੀ ਸੜੀ ਹੋਈ ਲਾਸ਼ ਦੀ ਤਸਵੀਰ
ਰਾਜਪਾਲ ਨੇ ਫ਼ੌਜ ਦੇ ਤਿੰਨ ਸ਼ਹੀਦ ਅਧਿਕਾਰੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ
ਟੀ.ਵੀ. ਨਿਊਜ਼ ਚੈਨਲਾਂ ਦਾ ਸਵੈ-ਰੈਗੂਲੇਸ਼ਨ ਤੰਤਰ ਹੋਰ ‘ਸਖ਼ਤ’ ਹੋਵੇ : ਸੁਪਰੀਮ ਕੋਰਟ
ਨਿਊਜ਼ ਬ੍ਰਾਡਕਾਸਟਰਸ ਐਂਡ ਡਿਜੀਟਲ ਐਸੋਸੀਏਸ਼ਨ ਨੂੰ ਨਵੀਂਆਂ ਹਦਾਇਤਾਂ ਨਾਲ ਆਉਣ ਲਈ ਚਾਰ ਹਫ਼ਤਿਆਂ ਦਾ ਸਮਾਂ ਦਿਤਾ