ਰਾਸ਼ਟਰੀ
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ’ਤੇ ਫ਼ੈਸਲਾ ਲੈਣ ਲਈ ਦਿੱਲੀ ਸਰਕਾਰ ਨੇ ਚਾਰ ਹਫ਼ਤੇ ਦਾ ਸਮਾਂ ਮੰਗਿਆ
ਹਾਈ ਕੋਰਟ ਨੇ ਸੁਣਵਾਈ ਇਕ ਮਹੀਨੇ ਬਾਅਦ ਲਈ ਮੁਲਤਵੀ ਕਰ ਦਿਤੀ
ਅਲਕਾ ਲਾਂਬਾ ਦੇ ‘ਸਾਰੀਆਂ ਸੱਤ ਸੀਟਾਂ ’ਤੇ ਚੋਣਾਂ ਦੀ ਤਿਆਰੀ’ ਵਾਲੇ ਬਿਆਨ ਮਗਰੋਂ ‘ਇੰਡੀਆ’ ਗਠਜੋੜ ’ਚ ਮਚੀ ਤਰਥੱਲੀ
‘ਆਪ’ ਨੇ ਗਠਜੋੜ ਦੀ ਬੈਠਕ ’ਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿਤੀ, ਦਿੱਲੀ ਕਾਂਗਰਸ ਦੇ ਇੰਚਾਰਜ ਨੇ ਅਲਕਾ ਲਾਂਬਾ ਦੇ ਬਿਆਨ ਨੂੰ ਰੱਦ ਕੀਤਾ
ਵਿਧਾਨ ਸਭਾ ਚੋਣਾਂ ਦੀ ਤਿਆਰੀ ’ਤੇ ਚਰਚਾ ਲਈ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ
ਆਮ ਤੌਰ ’ਤੇ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੁੰਦੀ ਹੈ ਮੀਟਿੰਗ
ਰਾਹੁਲ ਗਾਂਧੀ ਨੂੰ ਰਖਿਆ ਬਾਰੇ ਸਥਾਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ
ਜਲੰਧਰ ਤੋਂ ਨਵੇਂ ਚੁਣੇ ਗਏ ‘ਆਪ’ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਬਣੇ ਖੇਤੀਬਾੜੀ, ਪਸ਼ੂ ਪਾਲਣ ਅਤ ਫ਼ੂਡ ਪ੍ਰੋਸੈਸਿੰਗ ਕਮੇਟੀ ਦੇ ਮੈਂਬਰ
ਜਲੰਧਰ ਦੇ 'ਆਪ' ਵਿਧਾਇਕ ਅੰਗੁਰਾਲ ਨੂੰ ਝਟਕਾ, ਸੈਸ਼ਨ ਕੋਰਟ ਨੇ ਜ਼ਮਾਨਤ ਰੱਦ ਕਰਨ ਦਾ ਫੈਸਲਾ ਬਰਕਰਾਰ ਰੱਖਿਆ
ਗ੍ਰਿਫਤਾਰੀ ਦੀ ਲਟਕੀ ਤਲਵਾਰ
ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ
ਪੰਜਾਬ ਅਤੇ ਦੇਸ਼ ਦੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਵਿਸਥਾਰ ਨਾਲ ਕੀਤੀ ਚਰਚਾ
ਹਰਿਤ ਆਵਾਜਾਈ ਵਧਾਉਣ ਲਈ ‘ਪੀ.ਐਮ. ਈ-ਬਸ ਸੇਵਾ’ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ
ਦੇਸ਼ ਅੰਦਰ ਚਲਣਗੀਆਂ 10 ਹਜ਼ਾਰ ਇਲੈਕਟ੍ਰਿਕ ਬੱਸਾਂ, ਵਿਵਸਿਥਤ ਆਵਾਜਾਈ ਸੇਵਾ ਦੀ ਕਮੀ ਵਾਲੇ ਸ਼ਹਿਰਾਂ ਨੂੰ ਦਿਤੀ ਜਾਵੇਗੀ ਪਹਿਲ
ਭਾਰਤੀ ਰੇਲਵੇ ਦੇ ਸੱਤ ਮਲਟੀ-ਟ੍ਰੈਕਿੰਗ ਪ੍ਰਾਜੈਕਟਾਂ ਨੂੰ ਮਨਜ਼ੂਰੀ
32,500 ਕਰੋੜ ਰੁਪਏ ਦਾ ਖ਼ਰਚ ਆਵੇਗਾ
ਕੇਂਦਰੀ ਕੈਬਨਿਟ ਨੇ ਵਿਸ਼ਵਕਰਮਾ ਯੋਜਨਾ ਨੂੰ ਦਿਤੀ ਮਨਜ਼ੂਰੀ, ਜਾਣੋ ਕੀ ਹੈ ਇਹ ਯੋਜਨਾ
ਵੱਧ ਤੋਂ ਵੱਧ 5 ਫ਼ੀ ਸਦੀ ਵਿਆਜ 'ਤੇ ਮਿਲ ਸਕੇਗਾ ਇਕ ਲੱਖ ਦਾ ਕਰਜ਼ਾ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਯਤਨਾਂ ਸਦਕਾ ਵਤਨ ਪਰਤੀ ਪੰਜਾਬਣ, ਪੋਲੈਂਡ ਵਿਚ ਵਿਗੜੀ ਸੀ ਮਨਦੀਪ ਕੌਰ ਦੀ ਸਿਹਤ
ਫਿਰੋਜ਼ਪੁਰ ਤੋਂ ਕੈਨੇਡਾ ਲਈ ਰਵਾਨਾ ਹੋਈ ਲੜਕੀ ਨੂੰ ਪੋਲੈਂਡ ਵਿਚ ਰੋਕਿਆ ਗਿਆ