ਰਾਸ਼ਟਰੀ
ਮੱਧ ਪ੍ਰਦੇਸ਼ 'ਚ ਪ੍ਰਿਯੰਕਾ ਗਾਂਧੀ ਅਤੇ ਕਮਲਨਾਥ ਖਿਲਾਫ਼ FIR ਦਰਜ
ਸ਼ਿਵਰਾਜ ਸਰਕਾਰ 'ਤੇ ਕਮਿਸ਼ਨ ਲੈਣ ਦਾ ਲਗਾਇਆ ਸੀ ਆਰੋਪ
ਫਿਰੋਜ਼ਪੁਰ 'ਚ 10 ਮਹੀਨਿਆਂ 'ਚ 4 ਭਰਾਵਾਂ ਦੀ ਨਸ਼ਿਆਂ ਨਾਲ ਹੋਈ ਮੌਤ
ਨੇਤਰਹੀਣ ਬਜ਼ੁਰਗ ਮਾਤਾ ਲੋਕਾਂ ਘਰੋਂ ਮੰਗ ਕੇ ਕਰ ਰਹੀ ਗੁਜ਼ਾਰਾ
ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਜਮੀਅਤ ਨੇ ਖਾਪ ਅਤੇ ਸਿੱਖਾਂ ਦੀ ਸ਼ਲਾਘਾ ਕੀਤੀ
ਕਿਹਾ, ਖਾਪ ਪੰਚਾਇਤਾਂ ਨੇ ਦੇਸ਼ ਨੂੰ ਇਕ ਵਾਰ ਫਿਰ ਸ਼ਾਂਤੀ ਅਤੇ ਏਕਤਾ ਦਾ ਪੰਘੂੜਾ ਬਣਾਉਣ ਦਾ ਰਸਤਾ ਵਿਖਾਇਆ ਹੈ
ਰਾਸ਼ਟਰਪਤੀ ਨੇ ਦਿੱਲੀ ਸੇਵਾਵਾਂ ਬਿਲ ਸਮੇਤ 7 ਬਿਲਾਂ ਨੂੰ ਮਨਜ਼ੂਰੀ ਦਿਤੀ, ਬਣੇ ਕਾਨੂੰਨ
ਪਿਛਲੇ ਹਫ਼ਤੇ ਵੀ ਸੰਸਦ ’ਚ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਸੱਤ ਨਵੇਂ ਕਾਨੂੰਨ ਅਮਲ ’ਚ ਆ ਗਏ ਸਨ
ਮੈਡੀਕਲ ਕੌਂਸਲ ਨੇ ਡਾਕਟਰ ਦੀ ਪਰਚੇ ਤੋਂ ਬਗ਼ੈਰ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਸੂਚੀ ਤਿਆਰ ਕੀਤੀ
ਸੂਚੀ ’ਚ ਬਵਾਸੀਰ ਰੋਕੂ ਦਵਾਈਆਂ, ਸਤਹੀ ਐਂਟੀਬਾਇਉਟਿਕ, ਖਾਂਸੀ ਰੋਕੂ ਦਵਾਈਆਂ, ਫਿਣਸੀਆਂ ਰੋਕੂ ਦਵਾਈਆਂ ਅਤੇ ਗ਼ੈਰ-ਸਟੇਰਾਈਡ ਸੋਜ਼ਿਸ਼ ਰੋਕੂ ਦਵਾਈਆਂ ਸ਼ਾਮਲ
ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਬਣਾਈ ਹੋਰ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ, 2 ਵਿਦਿਆਰਥੀ ਮੁਅੱਤਲ
ਵਿਦਿਆਰਥਣ ਇਹ ਫੋਟੋਆਂ ਅਤੇ ਵੀਡੀਓ ਆਪਣੇ ਸੀਨੀਅਰ ਵਿਦਿਆਰਥੀ ਮੁਹੰਮਦ ਆਮਿਰ ਨੂੰ ਭੇਜ ਰਹੀ ਸੀ।
ਨੈਸ਼ਨਲ ਮੈਡੀਕਲ ਕਮਿਸ਼ਨ ਦਾ ਫ਼ੈਸਲਾ- ਡਾਕਟਰਾਂ ਨੂੰ ਲਿਖਣੀਆਂ ਪੈਣਗੀਆਂ ਜੈਨਰਿਕ ਦਵਾਈਆਂ, ਨਹੀਂ ਤਾਂ ਰੱਦ ਹੋਵੇਗਾ ਲਾਇਸੈਂਸ
'ਜੈਨਰਿਕ ਦਵਾਈਆਂ ਬ੍ਰਾਂਡੇਡ ਦਵਾਈਆਂ ਨਾਲੋਂ 30 ਤੋਂ 80 ਫੀਸਦੀ ਸਸਤੀਆਂ ਹਨ
ਮਨੀਪੁਰ 'ਚ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਪਰ PM ਉੱਥੇ ਜਾ ਨਹੀਂ ਰਹੇ-ਰਾਹੁਲ ਗਾਂਧੀ
ਸੰਸਦ ਮੈਂਬਰ ਦੇ ਰੂਪ 'ਚ ਬਹਾਲ ਹੋਣ ਤੋਂ ਬਾਅਦ ਪਹਿਲੀ ਵਾਰ ਦੋ ਦਿਨਾਂ ਦੌਰੇ 'ਤੇ ਵਾਇਨਾਡ ਪਹੁੰਚੇ ਰਾਹੁਲ ਗਾਂਧੀ
ਬ੍ਰਿਜਭੂਸ਼ਣ ਮਾਮਲੇ ਤੋਂ ਬਾਅਦ ਮਾਪੇ ਕੁੜੀਆਂ ਨੂੰ ਕੁਸ਼ਤੀ ਤੋਂ ਕਰ ਰਹੇ ਨੇ ਦੂਰ, ਕੋਚ ਬੋਲਿਆ- ਮੈਨੂੰ ਦਾਅ ਦੱਸਣ ਤੋਂ ਵੀ ਡਰ ਲੱਗਦੈ
ਆਂਢ-ਗੁਆਂਢ ਦੇ ਲੋਕ ਵੀ ਕੁਸ਼ਤੀ ਖੇਡਣ 'ਤੇ ਗੱਲਾਂ ਬਣਾਉਣ ਲੱਗੇ ਹਨ - ਮਹਿਲਾ ਪਹਿਲਵਾਨ
ਹੁਣ ਫਰਜ਼ੀ ਖ਼ਬਰ ਫੈਲਾਉਣ 'ਤੇ ਹੋਵੇਗੀ 3 ਸਾਲ ਤੱਕ ਦੀ ਜੇਲ੍ਹ! ਨਵੇਂ ਕਾਨੂੰਨ ਵਿਚ ਹੋਵੇਗੀ ਸਖ਼ਤ ਵਿਵਸਥਾ
ਬਿੱਲ ਨੂੰ ਸਮੀਖਿਆ ਲਈ ਸਥਾਈ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ