ਰਾਸ਼ਟਰੀ
ਨਵੇਂ ਬਿੱਲ 'ਚ ਔਰਤਾਂ ਅਤੇ ਲੜਕੀਆਂ ਖਿਲਾਫ਼ ਅਪਰਾਧ ਕਰਨ ਵਾਲਿਆਂ ਲਈ ਸਖਤ ਸਜ਼ਾ ਦਾ ਪ੍ਰਬੰਧ - ਅਮਿਤ ਸ਼ਾਹ
ਉਨ੍ਹਾਂ ਕਿਹਾ ਕਿ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਦਾ ਵੀ ਪ੍ਰਬੰਧ ਹੈ।
ਵਿਕਰਮਜੀਤ ਸਾਹਨੀ ਨੇ ਸਿੱਖਾਂ ਲਈ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਰਾਖਵੇਂਕਰਨ ਦੀ ਕੀਤੀ ਮੰਗ
ਇਸ ਮੰਗ ਦੇ ਸਾਰਥਕ ਹੋਣ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਮੰਗ ਪੱਤਰ ਸੌਂਪਿਆ
ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਸਰਕਾਰ ਨੇ ਖਿੱਚੀ ਤਿਆਰੀ
‘ਬਫ਼ਰ ਸਟਾਕ’ ਰਾਹੀਂ ਪਿਆਜ਼ ਜਾਰੀ ਕਰੇਗੀ ਕੇਂਦਰ ਸਰਕਾਰ
ਮਨੀਪੁਰ ’ਚ ਤਾਂ ਅੱਗ ਲੱਗੀ ਹੈ, ਪ੍ਰਧਾਨ ਮੰਤਰੀ ਨੂੰ ਸੰਸਦ ’ਚ ਹਾਸਾ-ਮਜ਼ਾਕ ਕਰਨਾ ਸ਼ੋਭਾ ਨਹੀਂ ਦਿੰਦਾ : ਰਾਹੁਲ ਗਾਂਧੀ
ਕਿਹਾ, ਫੌਜ ਦੋ-ਤਿੰਨ ਦਿਨਾਂ ’ਚ ਮਨੀਪੁਰ ’ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਤਾਇਨਾਤ ਨਹੀਂ ਕਰ ਰਹੀ
ਏਅਰ ਇੰਡੀਆ ਨੇ ਬਦਲਿਆ ਅਪਣਾ ਲੋਗੋ ਤੇ ਡਿਜ਼ਾਇਨ, ਨਾਮ ਰੱਖਿਆ - ਦਿ ਵਿਸਟਾ
ਇਸ ਸਾਲ ਦੇ ਅੰਤ ਵਿਚ ਆਉਣ ਵਾਲੇ ਸਾਰੇ ਨਵੇਂ ਏਅਰਬੱਸ SE A350 ਜੈੱਟ ਨਾਲ ਉਸ ਦੀ ਨਵੀਂ ਪਛਾਣ ਸ਼ੁਰੂ ਕੀਤੀ ਜਾਵੇਗੀ।
ਵਧੇਗੀ EMI, ਇਨ੍ਹਾਂ ਬੈਂਕਾਂ ਨੇ ਵਧਾਈਆਂ ਕਰਜ਼ਿਆਂ ’ਤੇ ਵਿਆਜ ਦੀਆਂ ਦਰਾਂ
ਬੈਂਕ ਆਫ ਬੜੌਦਾ, ਕੇਨਰਾ ਬੈਂਕ, ਬੈਂਕ ਆਫ ਮਹਾਰਾਸ਼ਟਰ ਨੇ ਕਰਜ਼ਿਆਂ ’ਤੇ ਵਿਆਜ ਦਰਾਂ ਵਧਾਈਆਂ
ਮੌਨਸੂਨ ਸੈਸ਼ਨ : ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਮੁਲਤਵੀ
ਇਜਲਾਸ ਦੌਰਾਨ ਲੋਕ ਸਭਾ ’ਚ 20 ਸਰਕਾਰੀ ਬਿਲ ਪੇਸ਼ ਹੋਏ ਅਤੇ 22 ਬਿਲ ਪਾਸ ਕੀਤੇ ਗਏ
ਅੰਗਰੇਜ਼ਾਂ ਵਲੋਂ ਬਣਾਏ ਕਾਨੂੰਨ ਹੋਣਗੇ ਖਤਮ; ਇਨ੍ਹਾਂ ਦਾ ਮਕਸਦ ਇਨਸਾਫ਼ ਦੇਣਾ ਨਹੀਂ ਸਗੋਂ ਸਜ਼ਾ ਦੇਣਾ ਸੀ: ਅਮਿਤ ਸ਼ਾਹ
ਗ੍ਰਹਿ ਮੰਤਰੀ ਦੇ ਪ੍ਰਸਤਾਵ 'ਤੇ ਸਦਨ ਨੇ ਤਿੰਨੋਂ ਬਿੱਲ ਸੰਸਦੀ ਸਥਾਈ ਕਮੇਟੀ ਨੂੰ ਭੇਜ ਦਿਤੇ
ਕੋਟਾ 'ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
6 ਮਹੀਨੇ ਪਹਿਲਾਂ ਹੀ ਆਈਆਈਟੀ ਕੋਚਿੰਗ ਲੈਣ ਲਈ ਸੀ ਆਇਆ
ਫਿਲੀਪੀਨਜ਼ ਤੋਂ ਅਰਸ਼ ਡੱਲਾ ਦੇ ਕਰੀਬੀ ਗੈਂਗਸਟਰ ਡਿਪੋਰਟ; NIA ਨੇ ਮਨਪ੍ਰੀਤ ਸਿੰਘ ਅਤੇ ਉਸ ਦੇ ਭਰਾ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਵਿਚ ਕਈ ਮਾਮਲਿਆਂ ’ਚ ਲੋੜੀਂਦੇ ਨੇ ਮੁਲਜ਼ਮ