ਰਾਸ਼ਟਰੀ
ਭਾਰਤੀ ਰੇਲਵੇ ਵਿਚ ਖਾਲੀ ਹਨ 2.5 ਲੱਖ ਤੋਂ ਵੱਧ ਅਸਾਮੀਆਂ, ਸਰਕਾਰ ਜਲਦ ਕਰੇਗੀ ਭਰਤੀ
ਖਾਲੀ ਅਸਾਮੀਆਂ ਦੀ ਸਭ ਤੋਂ ਵੱਧ ਗਿਣਤੀ ਉੱਤਰੀ ਰੇਲਵੇ ਵਿਚ 32,468 ਹੈ
ਜੰਮੂ-ਕਸ਼ਮੀਰ 'ਚ ਬਿਹਾਰ ਦੇ 3 ਮਜ਼ਦੂਰਾਂ 'ਤੇ ਅੱਤਵਾਦੀ ਹਮਲਾ, ਮਾਰੀ ਗੋਲੀ, ਅੱਤਵਾਦੀਆਂ ਦੀ ਭਾਲ 'ਚ ਲੱਗੀ ਫੌਜ
ਜ਼ਖਮੀਆਂ ਦੀ ਪਛਾਣ ਅਨਮੋਲ ਕੁਮਾਰ, ਹੀਰਾਲਾਲ ਯਾਦਵ ਅਤੇ ਪਿੰਟੂ ਕੁਮਾਰ ਠਾਕੁਰ ਵਜੋਂ ਹੋਈ ਹੈ।
ਮਨੀਪੁਰ ਹਿੰਸਾ : ਰਾਹਤ ਅਤੇ ਮੁੜਵਸੇਬੇ ਦੀ ਨਿਗਰਾਨੀ ਲਈ ਸਾਬਕਾ ਔਰਤ ਜੱਜਾਂ ਦੀ ਤਿੰਨ ਮੈਂਬਰੀ ਕਮੇਟੀ ਗਠਤ
ਸਰਕਾਰ ਸਥਿਤੀ ਨਾਲ ਬਹੁਤ ਸਮਝਦਾਰੀ ਨਾਲ ਨਜਿੱਠ ਰਹੀ ਹੈ : ਅਟਾਰਨੀ ਜਨਰਲ
ਗੁਜਰਾਤ ਵਿਚ AAP-ਕਾਂਗਰਸ ਦਾ ਗਠਜੋੜ! ਸੂਬਾ ਪ੍ਰਧਾਨ ਨੇ ਕਿਹਾ, "ਮਿਲ ਕੇ ਲੜਾਂਗੇ ਲੋਕ ਸਭਾ ਚੋਣਾਂ"
ਕਾਂਗਰਸ ਨੇ ਕਿਹਾ ਕਿ ਪਾਰਟੀ ਕੇਂਦਰੀ ਲੀਡਰਸ਼ਿਪ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ
ਵਿਰੋਧੀ ਧਿਰਾਂ ਦੇ ਹੰਗਾਮੇ ਵਿਚਾਲੇ ਲੋਕ ਸਭਾ ਵਿਚ ਡਿਜੀਟਲ ਡਾਟਾ ਸੁਰੱਖਿਆ ਬਿੱਲ ਪਾਸ
'ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 2023' ਵਿਅਕਤੀਆਂ ਨੂੰ ਅਪਣੇ ਨਿੱਜੀ ਡੇਟਾ ਦੀ ਸੁਰੱਖਿਆ ਦਾ ਅਧਿਕਾਰ ਪ੍ਰਦਾਨ ਕਰਦਾ ਹੈ।
ਦਿੱਲੀ ਸੇਵਾਵਾਂ ਬਿੱਲ ਦਾ ਕਾਂਗਰਸ ਨੇ ਵੀ ਕੀਤਾ ਵਿਰੋਧ, ਰਾਘਵ ਚੱਢਾ ਬੋਲੇ- BJP ਦਾ ਉਦੇਸ਼ ਦਿੱਲੀ ਸਰਕਾਰ ਨੂੰ ਖ਼ਤਮ ਕਰਨਾ
ਕਾਂਗਰਸ ਵੱਲੋਂ ਅਭਿਸ਼ੇਕ ਮਨੂ ਸਿੰਘਵੀ ਨੇ ਜਤਾਇਆ ਵਿਰੋਧ
ਉੱਤਰ ਪ੍ਰਦੇਸ਼ 'ਚ ਖੰਭੇ 'ਚ ਕਰੰਟ ਨਾਲ ਵਿਦਿਆਰਥਣ ਦੀ ਮੌਤ
JEE ਦੀ ਕੋਚਿੰਗ ਤੋਂ ਵਾਪਸ ਘਰ ਜਾ ਰਹੀ ਸੀ ਮ੍ਰਿਤਕ ਲੜਕੀ
ਪੰਜਾਬ ’ਚ ਪੁਲਿਸ ਹਿਰਾਸਤ ਵਿਚ ਪਿਛਲੇ 5 ਸਾਲਾਂ ਦੌਰਾਨ ਹੋਈਆਂ 31 ਮੌਤਾਂ
ਦੇਸ਼ ਭਰ ਵਿਚ 5 ਸਾਲਾਂ ਦੌਰਾਨ 669 ਲੋਕਾਂ ਦੀ ਹੋਈ ਮੌਤ
ਪ੍ਰਧਾਨ ਮੰਤਰੀ ਦਾ ‘ਇੰਡੀਆ’ ਗਠਜੋੜ ’ਤੇ ਤੰਜ਼, “ਦੇਸ਼ ਕਹਿ ਰਿਹਾ: ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਭਾਰਤ ਛੱਡੋ”
ਕਿਹਾ, ਇਨ੍ਹਾਂ ਬੁਰਾਈਆਂ ਨੂੰ ਭਾਰਤ ਵਿਚੋਂ ਕੱਢਣ ਦੀ ਮੰਗ ਕਰ ਰਹੀ ਜਨਤਾ
ਦਿੱਲੀ ਸਰਵਿਸ ਬਿੱਲ ਨੂੰ ਲੈ ਕੇ ਭਾਜਪਾ ਆਗੂ ਦਾ ਬਿਆਨ, ਕਿਹਾ- ਸਾਨੂੰ ਬਿੱਲ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ
ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਉਹਨਾਂ ਕੋਲ 138 ਮੈਂਬਰਾਂ ਦੀ ਸੰਖਿਆ ਹੈ ਤੇ ਸਹਿਯੋਗੀ ਪਾਰਟੀਆਂ ਨਾਲ ਇਸ ਬਿੱਲ ਨੂੰ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ।