ਰਾਸ਼ਟਰੀ
ਬਗ਼ੈਰ ਫ਼ਾਰਮ, ਸ਼ਨਾਖ਼ਤੀ ਕਾਰਡ ਤੋਂ 2,000 ਰੁਪਏ ਦੇ ਨੋਟਾਂ ਨੂੰ ਬਦਲਣ ਵਿਰੁਧ ਜਨਹਿਤ ਪਟੀਸ਼ਨ ਦਾਇਰ
ਕਿਹਾ, ਉਚ ਮੁੱਲ ਦੇ ਨੋਟਾਂ ਵਿਚ ਨਕਦੀ ਦਾ ਲੈਣ-ਦੇਣ ਭ੍ਰਿਸ਼ਟਾਚਾਰ ਦਾ ਮੁੱਖ ਸਰੋਤ ਹੈ
70 ਸਾਲ ਦੀ ਉਮਰ ਵਿਚ ਛੱਤੀਸਗੜ ਦੇ ਮੰਤਰੀ ਨੇ ਕੀਤੀ ਸਕਾਈ ਡਾਈਵਿੰਗ
ਤਜਰਬੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਹ "ਕਾਫੀ ਮਜ਼ੇਦਾਰ ਸੀ।"
'ਆਪ' ਨੇਤਾ ਸਤੇਂਦਰ ਜੈਨ ਦੀ ਵਿਗੜੀ ਸਿਹਤ, 35 ਕਿਲੋ ਘੱਟ ਹੋਇਆ ਭਾਰ
ਇਸ ਤੋਂ ਪਹਿਲਾਂ 15 ਮਈ ਨੂੰ ਸਤੇਂਦਰ ਜੈਨ ਨੇ ਆਪਣੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
ਨੋਟ ਬਦਲਣ ਸਮੇਂ ਭੀੜ ਨਾ ਇਕੱਠੀ ਕੀਤੀ ਜਾਵੇ, ਲੋਕਾਂ ਕੋਲ 4 ਮਹੀਨੇ ਦਾ ਸਮਾਂ: RBI ਗਵਰਨਰ ਸ਼ਕਤੀਕਾਂਤ ਦਾਸ
ਕੱਲ੍ਹ ਤੋਂ ਸ਼ੁਰੂ ਹੋਵੇਗੀ ਨੋਟ ਬਦਲਣ ਦੀ ਪ੍ਰਕਿਰਿਆ
ਬ੍ਰੇਨ ਡੈੱਡ ਔਰਤ ਨੇ 2 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਚੰਡੀਗੜ੍ਹ ਦੀ ਸੁਨੀਤਾ ਸ਼ਰਮਾ ਨੇ ਦਾਨ ਕੀਤੇ ਅੰਗ
ਸੜਕ ਹਾਦਸੇ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ PGI 'ਚ ਲੜ ਰਹੀ ਸੀ ਜ਼ਿੰਦਗੀ ਤੇ ਮੌਤ ਦੀ ਜੰਗ
ਖਾਪ ਮਹਾਪੰਚਾਇਤ ਨੇ 28 ਮਈ ਨੂੰ ਸੰਸਦ ਦੇ ਸਾਹਮਣੇ ਮਹਿਲਾ ਪੰਚਾਇਤ ਦਾ ਕੀਤਾ ਐਲਾਨ
ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ
2000 ਰੁਪਏ ਦੇ ਨੋਟ ਬਦਲਣ ਨੂੰ ਲੈ ਕੇ SBI ਦਾ ਬਿਆਨ, ਕਿਹਾ- ਬਦਲਾਅ ਲਈ ਫਾਰਮ, ID ਕਾਰਡ ਦੀ ਲੋੜ ਨਹੀਂ
23 ਮਈ, 2023 ਤੋਂ ਕਿਸੇ ਵੀ ਬੈਂਕ ਵਿਚ ਇੱਕ ਸਮੇਂ ਵਿਚ ਹੋਰ ਮੁੱਲਾਂ ਲਈ 2,000 ਰੁਪਏ ਦੇ ਨੋਟ ਬਦਲਣ ਦੀ ਸੀਮਾ ਨੂੰ ਵਧਾ ਕੇ 20,000 ਰੁਪਏ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਦਾ ਸਾਈਡ ਇਫੈਕਟ : ਵਨ ਸਟਾਪ ਸੈਂਟਰ 'ਚ ਸਰੀਰਕ ਸ਼ੋਸ਼ਣ ਦੀਆਂ ਵਧ ਰਹੀਆਂ ਹਨ ਸ਼ਿਕਾਇਤਾਂ
ਬਲਾਤਕਾਰ ਦੇ 70 ਮਾਮਲਿਆਂ 'ਚ ਸੋਸ਼ਲ ਮੀਡੀਆ ਰਾਹੀਂ 35 ਕੁੜੀਆਂ ਨਾਲ ਦੋਸਤੀ
ਨਾਰਕੋ ਟੈਸਟ ਲਈ ਤਿਆਰ ਬ੍ਰਿਜਭੂਸ਼ਣ ਸਿੰਘ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ
ਜੇਕਰ ਦੋਵੇਂ ਪਹਿਲਵਾਨ ਆਪਣਾ ਇਹ ਟੈਸਟ ਕਰਵਾਉਣਲਈ ਤਿਆਰ ਹਨ ਤਾਂ ਪ੍ਰੈਸ ਨੂੰ ਬੁਲਾ ਕੇ ਐਲਾਨ ਕਰਨ।
2000 ਦੇ ਨੋਟ ਬਦਲਵਾਉਣ ਲਈ ਨਹੀਂ ਹੋਵੇਗੀ ID ਦੀ ਲੋੜ, SBI ਨੇ ਜਾਰੀ ਕੀਤਾ ਨੋਟੀਫਿਕੇਸ਼ਨ
- ਇੱਕ ਵਾਰ 'ਚ ਬਦਲਵਾਏ ਜਾ ਸਕਣਗੇ 10 ਨੋਟ