ਰਾਸ਼ਟਰੀ
Delhi News : PM ਮੋਦੀ “ਦਿ ਆਰਡਰ ਆਫ਼ ਦਿ ਰੀਪਬਲਿਕ ਆਫ਼ ਤ੍ਰਿਨੀਦਾਦ ਐਂਡ ਟੋਬੈਗੋ” ਨਾਲ ਸਨਮਾਨ
Delhi News : ਤ੍ਰਿਨੀਦਾਦ ਐਂਡ ਟੋਬੈਗੋ ਦੀ ਰਾਸ਼ਟਰਪਤੀ ਕ੍ਰਿਸਟੀਨ ਕੰਗਾਲੂ ਨੇ ਕੀਤਾ ਸਨਮਾਨਿਤ
Madhya Pradesh News : ਪਦਮਸ਼੍ਰੀ ਡਾ. ਐਮ.ਸੀ. ਡਾਬਰ ਦਾ ਦੇਹਾਂਤ, 84 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Madhya Pradesh News : 20 ਰੁਪਏ 'ਚ ਕਰਦੇ ਸਨ ਮਰੀਜ਼ਾਂ ਦਾ ਇਲਾਜ, ਮਰੀਜ਼ਾਂ ਲਈ 'ਮਸੀਹਾ' ਸਨ ਮੈਕ ਡਾਬਰ
Himachal Flood : ਮੀਂਹ ਕਾਰਨ ਹੁਣ ਤਕ 37 ਲੋਕਾਂ ਦੀ ਮੌਤ, 400 ਕਰੋੜ ਦੀ ਜਾਇਦਾਦ ਦਾ ਨੁਕਸਾਨ
Himachal Flood : ਅਗਲੇ ਤਿੰਨ ਦਿਨ ਮੁਸ਼ਕਲ ਭਰੇ ਰਹਿਣ ਦੀ ਚੇਤਾਵਨੀ
ਇੰਦੌਰ ਦੀ ਲੜਕੀ ਨੇ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਸਰਕਾਰੀ ਨੌਕਰੀ
‘ਸੁੁਣ, ਬੋਲ ਤੇ ਦੇਖ ਨਹੀਂ ਸਕਦੀ ਗੁਰਦੀਪ ਕੌਰ ਵਾਸੂ'
Indore News : ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਮ੍ਰਿਤਕ ਰਾਜਾ ਰਘੂਵੰਸ਼ੀ ਦੇ ਪਿਤਾ ਅਸ਼ੋਕ ਰਘੂਵੰਸ਼ੀ ਦਾ ਸੋਨਮ ਨੂੰ ਸਵਾਲ
Indore News : ਕਿਹਾ- ‘‘ਜੇਕਰ ਉਹ ਇਥੇ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਮੈਂ ਉਸਦੇ ਪ੍ਰੇਮੀ ਨਾਲ ਵਿਆਹ ਕਰਵਾ ਦਿੰਦਾ''
ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਦੀ ਮੌਤ ਲਈ ਬੀਮਾ ਕੰਪਨੀ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ : ਸੁਪਰੀਮ ਕੋਰਟ
ਹਾਦਸੇ 'ਚ ਮਾਰੇ ਗਏ ਵਿਅਕਤੀ ਦੇ ਪਰਵਾਰ ਨੂੰ 80 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ
Supreme Court: ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਵਿਅਕਤੀ ਦੀ ਮੌਤ ਲਈ ਬੀਮਾ ਕੰਪਨੀ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਪਿਛਲੇ ਸਾਲ 23 ਨਵੰਬਰ ਨੂੰ ਕਰਨਾਟਕ ਹਾਈ ਕੋਰਟ ਦੇ ਉਸ ਹੁਕਮ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ
Delhi News: ਮਿਆਦ ਪੁੱਗ ਚੁੱਕੇ ਵਾਹਨਾਂ ਲਈ ਬਾਲਣ 'ਤੇ ਪਾਬੰਦੀ ਵਿਵਹਾਰਕ ਨਹੀਂ ਹੈ: ਦਿੱਲੀ ਸਰਕਾਰ
ਕਿਹਾ ਕਿ ਇਸ ਕਦਮ ਕਾਰਨ ਲੋਕਾਂ ਵਿੱਚ ਅਸੰਤੁਸ਼ਟੀ ਹੈ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
Raja Raghuvanshi Murder Case: ਰਾਜਾ ਰਘੂਵੰਸ਼ੀ ਦੀ ਭੈਣ ਵਿਰੁੱਧ ਮਾਮਲਾ ਦਰਜ, ਪੁਲਿਸ ਨੇ ਕੀਤਾ ਤਲਬ
ਸ੍ਰਿਸ਼ਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਗੁਹਾਟੀ ਬੁਲਾਇਆ ਗਿਆ ਹੈ।
Delhi ਦੇ ਸਰਕਾਰੀ ਸਕੂਲ 'ਚ ਕਿਰਪਾਨ ਧਾਰੀ ਸਿੱਖ ਬੱਚੀ ਦੇ ਸਕੂਲ ਦਾਖ਼ਲੇ 'ਤੇ ਲਗਾਈ ਰੋਕ
ਮਾਪਿਆਂ ਦੇ ਰੋਸ ਪ੍ਰਦਰਸ਼ਨ ਮਗਰੋਂ ਸਕੂਲ ਨੇ ਬਦਲਿਆ ਫ਼ੈਸਲਾ