ਰਾਸ਼ਟਰੀ
ਨੁਕਸਾਨ ਲੜਾਈ ਦਾ ਹਿੱਸਾ ਪਰ ਸਾਰੇ ਪਾਇਲਟ ਸੁਰੱਖਿਅਤ ਪਰਤੇ: ਭਾਰਤੀ ਹਵਾਈ ਸੈਨਾ
ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ ਪਰ ਭਾਰਤ ਵਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ
ਪਾਕਿ ਨਾਲ ਚਰਚਾ ਸਿਰਫ਼ ਭਾਰਤ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਦੇਣ ’ਤੇ ਹੋਵੇਗੀ : ਸਰਕਾਰੀ ਸੂਤਰ
ਕਸ਼ਮੀਰ ਮੁੱਦੇ ’ਤੇ ਵਿਚੋਲਗੀ ਨੂੰ ਕਦੇ ਮਨਜ਼ੂਰ ਨਹੀਂ ਕਰੇਗਾ ਭਾਰਤ
National Security Advisor Doval : ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤੀ ਸੁਰੱਖਿਆ ਸਲਾਹਕਾਰ ਡੋਭਾਲ ਨਾਲ ਕੀਤੀ ਗੱਲਬਾਤ
ਪਾਕਿਸਤਾਨ ਨਾਲ ਸਥਾਈ ਜੰਗਬੰਦੀ ਦੀ ਮੰਗ ਕੀਤੀ
NIA News: ਨਾਭਾ ਜੇਲ ਤੋੜ ਕਾਂਡ : 9 ਸਾਲ ਪਹਿਲਾਂ ਫ਼ਰਾਰ ਅਪਰਾਧੀ ਗ੍ਰਿਫਤਾਰ
ਬਿਹਾਰ ਦੇ ਮੋਤੀਹਾਰੀ ਤੋਂ ਪੰਜਾਬ ਦੇ ਲੁਧਿਆਣਾ ਦੇ ਕਸ਼ਮੀਰ ਸਿੰਘ ਗਲਵਾੜੀ ਨੂੰ ਗ੍ਰਿਫਤਾਰ ਕੀਤਾ ਗਿਆ
ਜੰਮੂ ’ਚ ਪਾਕਿ ਗੋਲੀਬਾਰੀ ਕਾਰਨ ਜ਼ਖ਼ਮੀ ਬੀ.ਐਸ.ਐਫ. ਜਵਾਨ ਸ਼ਹੀਦ
ਪੂਰੇ ਸਨਮਾਨਾਂ ਨਾਲ ਸ਼ਰਧਾਂਜਲੀ ਸਮਾਰੋਹ ਕੱਲ੍ਹ ਸਰਹੱਦੀ ਹੈੱਡਕੁਆਰਟਰ ਜੰਮੂ ਵਿਖੇ ਹੋਵੇਗਾ
Operation Sindoor : '100 ਅੱਤਵਾਦੀ ਮਾਰੇ ਗਏ, 9 ਕੈਂਪ ਤਬਾਹ', ਆਪ੍ਰੇਸ਼ਨ ਸਿੰਦੂਰ 'ਤੇ ਪ੍ਰੈਸ ਵਾਰਤਾ 'ਚ ਵੱਡੇ ਖੁਲਾਸੇ
'ਆਪ੍ਰੇਸ਼ਨ ਸਿੰਦੂਰ' 'ਚ ਭਾਰਤ ਦੇ 5 ਜਵਾਨ ਸ਼ਹੀਦ ਹੋਏ:DGMO
Operation Sindoor 'ਤੇ PM ਮੋਦੀ ਦਾ ਫੌਜ ਨੂੰ ਸਪੱਸ਼ਟ ਸੰਦੇਸ਼, ਜੇ ਉਥੋਂ ਗੋਲੀ ਚੱਲੀ ਤਾਂ ਇੱਥੋਂ ਚੱਲੇਗਾ ਗੋਲਾ
ਪਾਕਿ ਵੱਲੋਂ ਕੀਤੀ ਕਾਰਵਾਈ ਦਾ ਦੇਵਾਂਗੇ ਮੂੰਹਤੋੜ ਜਵਾਬ:ਸੂਤਰ
India Pakistan News : ਆਪ੍ਰੇਸ਼ਨ ਸਿੰਦੂਰ ਦੇ ਤਿੰਨ ਮੁੱਖ ਟੀਚੇ ਕੀਤੇ ਪ੍ਰਾਪਤ, ਪੀਐੱਮ ਮੋਦੀ ਨੇ ਕਹੀ ਇਹ ਵੱਡੀ ਗੱਲ
ਸਿੰਧੂ ਜਲ ਸੰਧੀ ਸਰਹੱਦ ਪਾਰ ਅੱਤਵਾਦ ਨਾਲ ਜੁੜੀ ਹੋਈ ਹੈ। ਇਹ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਸਰਹੱਦ ਪਾਰ ਅੱਤਵਾਦ ਬੰਦ ਨਹੀਂ ਹੁੰਦਾ।
Sri Lanka News : ਸ੍ਰੀਲੰਕਾ ’ਚ ਵਾਪਰਿਆ ਬੱਸ ਹਾਦਸਾ, 8 ਲੋਕਾਂ ਦੀ ਮੌਤ
Sri Lanka News :30 ਤੋਂ ਵੱਧ ਜ਼ਖ਼ਮੀ, ਮ੍ਰਿਤਕਾਂ ਵਿਚੋਂ ਪੰਜ ਪੁਰਸ਼ ਸਨ ਅਤੇ ਬਾਕੀ ਔਰਤਾਂ ਸਨ
Delhi News : PM ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਕਿਹਾ-ਇਹ ਪੋਖਰਣ ਪ੍ਰੀਖਣਾਂ ਨੂੰ ਯਾਦ ਕਰਨ ਦਾ ਦਿਨ ਹੈ
Delhi News : ਕਿਹਾ -‘‘ ਇਹ ਦਿਨ ਸਾਡੇ ਵਿਗਿਆਨੀਆਂ ਪ੍ਰਤੀ ਮਾਣ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਅਤੇ 1998 ਦੇ ਪੋਖਰਣ (ਪਰਮਾਣੂ) ਟੈਸਟਾਂ ਨੂੰ ਯਾਦ ਕਰਨ ਦਾ ਹੈ।