ਰਾਸ਼ਟਰੀ
100 ਸਾਲਾ ਰਾਮਬੇਨ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਦਿੱਤਾ ਆਸ਼ੀਰਵਾਦ
ਔਰਤਾਂ ਨੇ 'ਮੋਦੀ ਹੈ ਤੋਂ ਮੁਮਕਿਨ ਹੈ ਦੇ ਲਗਾਏ ਨਾਅਰੇ, ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜਿਆ ਮਹਾਤਮਾ ਗਾਂਧੀ ਸੈਂਟਰ, ਆਕਲੈਂਡ
ਲੁਧਿਆਣਾ 'ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ, ਸਕੂਲ 'ਤੇ ਡਿੱਗੀ ਬਿਜਲੀ, ਸੜੀਆਂ ਕੁਰਸੀਆਂ-ਟੇਬਲ ਤੇ LED
ਤੇਜ਼ ਹਨੇਰੀ ਕਾਰਨ ਸਕੂਲ ਦੀਆਂ ਲਾਈਟਾਂ ਵੀ ਡਿੱਗ ਗਈਆਂ।
ਅਭਿਲਾਸ਼ ਟੌਮੀ ਨੇ ਜਿੱਤੀ ਗੋਲਡਨ ਗਲੋਬ ਰੇਸ, ਦੂਜਾ ਸਥਾਨ ਕੀਤਾ ਹਾਸਲ
236 ਦਿਨਾਂ ਤੱਕ ਸਮੁੰਦਰੀ ਸਫ਼ਰ ਕਰਨ ਤੋਂ ਬਾਅਦ ਰੱਖਣਗੇ ਜ਼ਮੀਨ 'ਤੇ ਪੈਰ
ਪੁਲਿਸ ਮੁਲਾਜ਼ਮ ਨੇ ਕੁੱਟ-ਕੁੱਟ ਮਾਰਿਆ ਰੇਹੜੀ ਚਾਲਕ, ਗੁੱਸੇ 'ਚ ਆਏ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਦੀ ਕੀਤੀ ਮੰਗ
ਮਹਾਰਾਸ਼ਟਰ: 2 ਮੰਜ਼ਿਲਾਂ ਇਮਾਰਤ ਡਿੱਗਣ ਦਾ ਮਾਮਲਾ, ਬਿਲਡਿੰਗ ਦਾ ਮਾਲਕ ਗ੍ਰਿਫ਼ਤਾਰ, ਰੈਸਕਿਊ ਆਪ੍ਰੇਸ਼ਨ ਜਾਰੀ
ਫਾਇਰ ਬ੍ਰਿਗੇਡ, ਪੁਲਿਸ, ਟੀਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮਲਬੇ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮੌਕੇ 'ਤੇ ਮੌਜੂਦ ਹਨ।
ਮਨ ਕੀ ਬਾਤ ਦਾ 100ਵਾਂ ਐਪੀਸੋਡ: ਪੀਐਮ ਬੋਲੇ- ਇਹ ਮੇਰੇ ਲਈ ਕੋਈ ਪ੍ਰੋਗਰਾਮ ਨਹੀਂ, ਆਸਥਾ-ਪੂਜਾ ਹੈ
ਵੱਧ ਤੋਂ ਵੱਧ ਚਿੱਠੀਆਂ ਪੜ੍ਹਨ ਅਤੇ ਦੇਖਣ ਦੀ ਕੋਸ਼ਿਸ਼ ਕੀਤੀ। ਸੰਦੇਸ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜੰਮੂ-ਕਸ਼ਮੀਰ, ਸਹਿਮੇ ਲੋਕ
ਰਿਕਟਰ ਪੈਮਾਨੇ ’ਤੇ 4.1 ਮਾਪੀ ਗਈ ਤੀਬਰਤਾ
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, 3 ਔਰਤਾਂ ਸਮੇਤ 5 ਲੋਕਾਂ ਦੀ ਮੌਤ
ਟਰੈਕਟਰ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਚਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੀੜਤਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਸਿੱਕਮ ਹਾਈ ਕੋਰਟ ਦੇ ਫ਼ੈਸਲੇ ਨਾਲ ਇਨਸਾਫ਼ ਮਿਲਣ ਤੋਂ ਬਾਅਦ ਸਿੱਖਾਂ ’ਚ ਖ਼ੁਸ਼ੀ ਦੀ ਲਹਿਰ
ਲਾਲਪੁਰਾ ਅਤੇ ਸਿੱਕਮ ਦੇ ਮੁੱਖ ਮੰਤਰੀ ਦਾ ਵੀ ਕੀਤਾ ਧਨਵਾਦ