ਰਾਸ਼ਟਰੀ
ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਕੱਢਿਆ ਗਿਆ
ਭਾਰਤੀ ਨਾਗਰਿਕਾਂ ਨੂੰ ਸੂਡਾਨ ਤੋਂ ਕੱਢਣ ਮਗਰੋਂ ਸਾਊਦੀ ਅਰਬ ਦੇ ਇਸ ਸ਼ਹਿਰ ਵਿਚ ਲਿਆਂਦਾ ਜਾ ਰਿਹਾ ਹੈ।
ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ FIR ਤੋਂ ਪਹਿਲਾਂ ਮੁੱਢਲੀ ਜਾਂਚ ਦੀ ਲੋੜ: ਦਿੱਲੀ ਪੁਲਿਸ
ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਨੂੰ ਦੱਸਿਆ
ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਵੈਨ ਨੂੰ ਲੱਗੀ ਭਿਆਨਕ ਅੱਗ, ਬੱਸ 'ਚ ਸਵਾਰ ਸਨ 25 ਬੱਚੇ
ਡਰਾਈਵਰ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਦਿੱਲੀ ਦੇ ਸਕੂਲ 'ਚ ਬੰਬ ਦੀ ਧਮਕੀ, ਪੁਲਿਸ ਨੇ ਕਿਹਾ- ਕੋਈ ਸ਼ੱਕੀ ਵਸਤੂ ਨਹੀਂ ਮਿਲੀ
ਬੰਬ ਨਿਰੋਧਕ ਦਸਤਾ, ਸਨੀਫਰ ਡੌਗ ਸਕੁਐਡ ਅਤੇ ਇੱਕ ਸਵੈਟ ਟੀਮ ਸਕੂਲ ਦੀ ਇਮਾਰਤ ਦੀ ਤਲਾਸ਼ੀ ਲੈ ਰਹੀ ਹੈ।
'ਆਪ' ਦੀ ਸ਼ੈਲੀ ਓਬਰਾਏ ਮੁੜ ਬਣੀ ਦਿੱਲੀ ਦੀ ਮੇਅਰ, ਭਾਜਪਾ ਨੇ ਵਾਪਸ ਲਿਆ ਨਾਂ
CM ਕੇਜਰੀਵਾਲ ਨੇ ਦਿੱਤੀ ਵਧਾਈ
WHO ਨੇ ਇੱਕ ਹੋਰ ਭਾਰਤ 'ਚ ਬਣੀ ਕਫ ਸੀਰਪ ਨੂੰ ਦੱਸਿਆ ਅਸੁਰੱਖਿਅਤ
ਵਰਤੋਂ ਬਾਰੇ ਦਿੱਤੀ ਚੇਤਾਵਨੀ
ਦਿੱਲੀ CM ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ’ਚ ਕੋਤਾਹੀ, ਘਰ ਦੇ ਕੋਲ ਦਿਸਿਆ ਡਰੋਨ
ਪੁਲਿਸ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਡਰੋਨ ਨੂੰ ਉਡਾਉਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ
ਕੀ ਵਿਆਹ ਅਤੇ ਤਲਾਕ 'ਤੇ ਕਾਨੂੰਨ ਬਣਾਉਣ ਦਾ ਸੰਸਦ ਨੂੰ ਅਧਿਕਾਰ ਹੈ- ਸੁਪਰੀਮ ਕੋਰਟ
ਫਿਲਹਾਲ ਪਟੀਸ਼ਨਕਰਤਾਵਾਂ ਵੱਲੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ
ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜੀ, ਹਸਪਤਾਲ ’ਚ ਦਾਖ਼ਲ
ਸੀਮਾ ਸਿਸੋਦੀਆ ਇਕ ਆਟੋਇਮਿਊਨ ਡਿਸਆਰਡਰ, ਮਲਟੀਪਲ ਸਕਲੇਰੋਸਿਸ ਬੀਮਾਰੀ ਤੋਂ ਪੀੜਤ ਹੈ
ਸ਼ਰਾਬ ਨੀਤੀ ਮਾਮਲੇ ਵਿਚ CBI ਦੀ ਚਾਰਜਸ਼ੀਟ 'ਚ ਆਇਆ ਮਨੀਸ਼ ਸਿਸੋਦੀਆ ਦਾ ਨਾਂਅ
ਅਦਾਲਤ ਨੇ ਚਾਰਜਸ਼ੀਟ ਦੇ ਨੁਕਤਿਆਂ 'ਤੇ ਬਹਿਸ ਲਈ 12 ਮਈ ਦੀ ਤਰੀਕ ਤੈਅ ਕੀਤੀ ਹੈ।