ਰਾਸ਼ਟਰੀ
ਅਤੀਕ ਕਤਲ ਮਾਮਲਾ : ਅਸਦੁਦੀਨ ਓਵੈਸੀ ਨੇ ਮੁੱਖ ਮੰਤਰੀ ਯੋਗੀ ਦੇ ਅਸਤੀਫ਼ੇ ਦੀ ਕੀਤੀ ਮੰਗ
ਕਿਹਾ, ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਵੇ ਮਾਮਲੇ ਦੀ ਜਾਂਚ
ਪਹਿਲੀ ਕਲਾਸ ਦੇ ਵਿਦਿਆਰਥੀ ਨੇ 3 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ, ਸਕੂਲ ਦੀ ਛੱਤ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ
ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਸ਼ੁਰੂ
ਬਾਈਕ ਸਵਾਰ ਨੂੰ ਬਚਾਉਂਦੇ ਸਮੇਂ ਦਰਖੱਤ ਨਾਲ ਟਕਰਾਈ ਕਾਰ, ਮਾਂ-ਪੁੱਤ ਤੇ ਧੀ ਦੀ ਹੋਈ ਦਰਦਨਾਕ ਮੌਤ
ਦਵਾਈ ਲੈਣ ਜਾ ਰਿਹਾ ਸੀ ਕਾਰ ਸਵਾਰ ਪਰਿਵਾਰ
ਪੁਲਿਸ ਹਿਰਾਸਤ 'ਚ ਅਤੀਕ ਅਹਿਮਦ ਤੇ ਭਰਾ ਅਸ਼ਰਫ ਦੀ ਹੱਤਿਆ : ਉੱਤਰ ਪ੍ਰਦੇਸ਼ ’ਚ ਧਾਰਾ 144 ਲਾਗੂ
ਪ੍ਰਯਾਗਰਾਜ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ
ਕੋਰੋਨਾ ਸੰਕਰਮਿਤ ਵਿਅਕਤੀ ਦਾ ਹਸਪਤਾਲ ਨੇ ਮਰਿਆ ਕਹਿ ਕੇ ਕੀਤਾ ਸਸਕਾਰ, ਦੋ ਸਾਲਾਂ ਬਾਅਦ ਜ਼ਿੰਦਾ ਪਰਤਿਆ ਘਰ
ਪਰਿਵਾਰ ਪੁੱਤ ਦੀ ਵਾਪਸੀ ਤੋਂ ਬਹੁਤ ਖੁਸ਼
ਰਾਜਸਥਾਨ ਦੀ 19 ਸਾਲਾ ਧੀ ਨੇ ਜਿੱਤਿਆ ਮਿਸ ਇੰਡੀਆ 2023 ਦਾ ਖਿਤਾਬ
ਨੰਦਿਨੀ ਗੁਪਤਾ ਨੇ ਆਪਣੀ ਖ਼ੂਬਸੂਰਤੀ ਤੇ ਆਤਮ-ਵਿਸ਼ਵਾਸ ਨਾਲ ਬਣਾਇਆ ਸਾਰਿਆਂ ਨੂੰ ਦੀਵਾਨਾ
ਜਨਮ ਤਰੀਕ ਵਿੱਚ ਅੰਤਰ ਹੋਣ ਕਾਰਨ ਉਸਾਰੀ ਮਜ਼ਦੂਰ ਨੂੰ ਪੈਨਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਦਿੱਲੀ ਹਾਈ ਕੋਰਟ
ਪੈਨਸ਼ਨ ਲਾਭਾਂ ਲਈ ਇੱਕ ਉਸਾਰੀ ਮਜ਼ਦੂਰ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਲਿਆ ਫ਼ੈਸਲਾ
ਦਾਦੀ ਨੇ ਪੜ੍ਹਨ ਲਈ ਕਿਹਾ ਤਾਂ 11 ਸਾਲਾ ਪੋਤੇ ਨੇ ਚੁੱਕਿਆ ਖੌਫਨਾਕ ਕਦਮ
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ
4 ਸਾਲਾਂ 'ਚ ਲੋਕਪਾਲ 'ਤੇ 300 ਕਰੋੜ ਤੋਂ ਵੱਧ ਖਰਚ: 78% ਸ਼ਿਕਾਇਤਾਂ ਅੰਗਰੇਜ਼ੀ 'ਚ ਨਹੀਂ ਸਨ, ਇਸ ਲਈ ਕੋਈ ਸੁਣਵਾਈ ਨਹੀਂ
ਸਿਰਫ 3 ਮਾਮਲਿਆਂ ਦੀ ਜਾਂਚ ਪੂਰੀ ਹੋਈ
ਹੈਦਰਾਬਾਦ: ਰਾਜਾ ਸਿੰਘ ਦੇ ਯੂ-ਟਿਊਬ ਅਕਾਊਂਟ ਨੂੰ ਨਫ਼ਰਤ ਭਰੇ ਭਾਸ਼ਣ ਕਾਰਨ ਕਰ ਦਿੱਤਾ ਬੈਨ
ਪਾਬੰਦੀ ਦੇ ਸਮੇਂ, ਚੈਨਲ ਦੇ 5.5 ਲੱਖ ਤੋਂ ਵੱਧ ਗਾਹਕ ਸਨ ਅਤੇ 1K ਤੋਂ ਵੱਧ ਵੀਡੀਓ ਪੋਸਟ ਕੀਤੇ ਗਏ ਸਨ