ਰਾਸ਼ਟਰੀ
9 ਹਜ਼ਾਰ ਤੋਂ ਵੱਧ ਰੁੱਖਾਂ ਅਤੇ ਪੌਦਿਆਂ ਨੂੰ ਗਲੇ ਲਗਾ ਕੇ ਲਿਆ ਗੋਦ: ਵਾਤਾਵਰਨ ਨੂੰ ਬਚਾਉਣ ਦੀ ਚੁੱਕੀ ਸਹੁੰ, ਬਣਾਇਆ ਵਿਸ਼ਵ ਰਿਕਾਰਡ
ਇਸ ਦੇ ਲਈ ਸਰਪੰਚ ਸਵਿਤਾ ਰਾਠੀ ਨੂੰ ਆਰਜ਼ੀ ਸਰਟੀਫਿਕੇਟ ਵੀ ਦਿੱਤਾ ਗਿਆ ਹੈ
ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਕਾਰ ਸਵਾਰ ਪਰਿਵਾਰ ਨੂੰ ਟਰੱਕ ਨੇ ਮਾਰੀ ਟੱਕਰ, 4 ਮੌਤਾਂ
4 ਲੋਕ ਹੋਏ ਗੰਭੀਰ ਜ਼ਖਮੀ
'ਬੈਗ 'ਚ ਬੰਬ ਹੈ'; ਫਲਾਈਟ ਯਾਤਰੀ ਨੂੰ ਕਹਿਣਾ ਪਿਆ ਭਾਰੀ, FIR ਦਰਜ
ਪੁਲਿਸ ਯਾਤਰੀ ਤੋਂ ਕਰ ਰਹੀ ਹੈ ਪੁੱਛਗਿੱਛ
ਮਨੀਸ਼ ਸਿਸੋਦੀਆ ਅੱਜ ਅਦਾਲਤ 'ਚ ਹੋਣਗੇ ਪੇਸ਼: ED ਰਿਮਾਂਡ ਵਧਾਉਣ ਦੀ ਕਰ ਸਕਦੀ ਹੈ ਮੰਗ
ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਿਸੋਦੀਆ ਨੂੰ 17 ਅਪ੍ਰੈਲ ਤੱਕ ਈਡੀ ਦੀ ਹਿਰਾਸਤ 'ਚ ਭੇਜ ਦਿੱਤਾ ਸੀ
ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ 'ਚ ਹੀਟ ਸਟ੍ਰੋਕ ਨਾਲ 11 ਦੀ ਮੌਤ, 24 ਇਲਾਜ ਅਧੀਨ
ਕੜਕਦੀ ਧੁੱਪ ਕਾਰਨ ਕਈ ਹੋਏ ਬੀਮਾਰ
ਦਿੱਲੀ ਆਬਕਾਰੀ ਨੀਤੀ ਮਾਮਲਾ : ਅਰਵਿੰਦ ਕੇਜਰੀਵਾਲ ਤੋਂ ਅੱਜ ਲਈ CBI ਦੀ ਪੁੱਛਗਿੱਛ ਖ਼ਤਮ
ਕਰੀਬ 9 ਘੰਟੇ ਚੱਲੀ ਪੁੱਛ ਪੜਤਾਲ ਮਗਰੋਂ ਘਰ ਲਈ ਹੋਏ ਰਵਾਨਾ
ਅਤੀਕ-ਅਸ਼ਰਫ਼ ਕਤਲ ਮਾਮਲਾ: ਦੋਸ਼ੀਆਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ, 2 ਮਹੀਨੇ ਅੰਦਰ ਸੌੰਪੇਗਾ ਜਾਂਚ ਰਿਪੋਰਟ
ਦਿੱਲੀ ਪੁਲਿਸ ਨੇ ਧਰਨਾ ਦੇ ਰਹੇ 'ਆਪ' ਆਗੂਆਂ ਨੂੰ ਹਿਰਾਸਤ 'ਚ ਲਿਆ
ਕੇਜਰੀਵਾਲ ਨੂੰ ਸੀਬੀਆਈ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ਦੇ ਵਿਰੋਧ ਵਿੱਚ ‘ਆਪ’ ਵਰਕਰ ਸੂਬੇ ਭਰ ਅਤੇ ਦਿੱਲੀ ਵਿੱਚ ਕਰ ਰਹੇ ਪ੍ਰਦਰਸ਼ਨ
ਕਲਯੁਗੀ ਪੁੱਤ ਦਾ ਕਾਰਾ, ਸ਼ਰੇਆਮ ਕੁਹਾੜੀ ਨਾਲ ਮਾਂ-ਪਿਓ ਤੇ ਭੈਣ ਨੂੰ ਵੱਢਿਆ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੋਇਆ ਫਰਾਰ
ਅਤੀਕ ਕਤਲ ਮਾਮਲਾ : 'ਰੋਜ਼ ਮੰਦਰ ਜਾਂਦਾ ਸੀ ਗੈਂਗਸਟਰ ਅਤੀਕ ਨੂੰ ਗੋਲੀਆਂ ਨਾਲ ਭੁੰਨਣ ਵਾਲਾ ਸ਼ੂਟਰ ਲਵਲੇਸ਼'
ਮੀਡੀਆ ਸਾਹਮਣੇ ਆਏ ਕਾਤਲ ਦੇ ਮਾਪੇ, ਪੁੱਤ ਬਾਰੇ ਕੀਤੇ ਵੱਡੇ ਖ਼ੁਲਾਸੇ