ਰਾਸ਼ਟਰੀ
ਜੀਆਂ ਦੇ ਅੰਤਿਮ ਸਸਕਾਰ ਲਈ ਪਰਿਵਾਰ ਨੂੰ ਕੈਨੇਡਾ ਦਾ ਵੀਜ਼ਾ ਦੇਣ ਦੀ ਅਪੀਲ
ਸੰਸਦ ਮੈਂਬਰ ਨੇ ਵਿਦੇਸ਼ ਮੰਤਰੀ ਨੂੰ ਸੌਂਪੀ ਚਿੱਠੀ
ਦੇਸ਼ ਦੀ ਇਸ ਧੀ ਨੇ ਇਕ ਸਾਲ 'ਚ ਤਿੰਨ ਰਾਜਾਂ ਦੀ ਨਿਆਂਇਕ ਸੇਵਾ ਪ੍ਰੀਖਿਆ 'ਚ ਲਹਿਰਾਇਆ ਝੰਡਾ, ਬਣੀ ਜੱਜ
ਅਪ੍ਰੈਲ 2022 ਵਿੱਚ, ਪਹਿਲੀ ਚੋਣ ਮੱਧ ਪ੍ਰਦੇਸ਼ ਨਿਆਂਇਕ ਸੇਵਾ ਵਿੱਚ ਹੋਈ ਸੀ।
ਵਿਦੇਸ਼ 'ਚ ਲੁਕਿਆ ਗੈਂਗਸਟਰ ਦੀਪਕ ਬਾਕਸਰ ਗ੍ਰਿਫ਼ਤਾਰ, FBI ਦੀ ਮਦਦ ਨਾਲ ਮੈਕਸੀਕੋ ਨੇੜੇ ਫੜਿਆ ਗਿਆ ਗੈਂਗਸਟਰ
ਬਿਲਡਰ ਅਮਿਤ ਗੁਪਤਾ ਦੇ ਕਤਲ ਮਾਮਲੇ 'ਚ ਬਾਕਸਰ ਦੀ ਤਲਾਸ਼ ਕਰ ਰਹੀ ਸੀ ਪੁਲਿਸ
RBI ਨੂੰ ਸੌਂਪੇ ਗਏ ਬੈਕਾਂ ’ਚ ਲਾਵਾਰਸ ਪਏ 35,012 ਕਰੋੜ ਰੁਪਏ, ਸਰਕਾਰ ਨੇ ਦਿੱਤੀ ਜਾਣਕਾਰੀ
10 ਸਾਲ ਤੋਂ ਖਾਤਿਆਂ ਵਿਚ ਨਹੀਂ ਹੋਇਆ ਲੈਣ-ਦੇਣ
ਰਾਹੁਲ ਗਾਂਧੀ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਦੀ ਵੀ ਜਾਵੇਗੀ ਮੈਂਬਰਸ਼ਿਪ: ਰਾਕੇਸ਼ ਟਿਕੈਤ
ਕਿਹਾ: ਭਾਜਪਾ ਦਾ ਫੰਡਾ, ਜਾਂ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋਵੋ ਜਾਂ ਫਿਰ ਜੇਲ੍ਹ ਜਾਓ
SSC CGL 2023 ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ, 7500 ਅਸਾਮੀਆਂ ਲਈ 3 ਮਈ ਤੱਕ ਕਰੋ ਅਪਲਾਈ
ਉਮੀਦਵਾਰ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਲਈ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾਣਕਾਰੀ ਲੈ ਸਕਦੇ ਹਨ।
NCERT ਨੇ 12ਵੀਂ ਜਮਾਤ ਦੇ ਇਤਿਹਾਸ ਦਾ ਬਦਲਿਆ ਸਿਲੇਬਸ , ਮੁਗਲ ਸਾਮਰਾਜ ਨਾਲ ਸਬੰਧਤ ਹਟਾਏ ਗਏ ਚੈਪਟਰ
ਹੁਣ ਸਾਰੇ ਬੋਰਡ ਜਿੱਥੇ NCERT ਦੀਆਂ ਕਿਤਾਬਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨਵੇਂ ਨਿਯਮ ਦੀ ਪਾਲਣਾ ਕਰਨਗੇ।
ਅਪਾਹਜ ਬਜ਼ੁਰਗ ਦੀ ਫਰਿਆਦ ਸੁਣਨ ਲਈ ਜ਼ਮੀਨ ’ਤੇ ਬੈਠੀ ਮਹਿਲਾ IAS, ਵਾਇਰਲ ਹੋ ਰਹੀਆਂ ਤਸਵੀਰਾਂ
ਆਮ ਆਦਮੀ ਅਤੇ ਬਜ਼ੁਰਗਾਂ ਪ੍ਰਤੀ ਇਕ ਆਈਏਐਸ ਅਧਿਕਾਰੀ ਦੇ ਇਸ ਵਤੀਰੇ ਨੂੰ ਦੇਖ ਕੇ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ।
ਲੋਕਤੰਤਰ ਨੂੰ ਬਚਾਉਣ ਦੀ ਲੜਾਈ ’ਚ ਸੱਚ ਹੀ ਮੇਰਾ ਹਥਿਆਰ ਹੈ: ਰਾਹੁਲ ਗਾਂਧੀ
ਪ੍ਰਿਯੰਕਾ ਗਾਂਧੀ ਨੇ ਉਹਨਾਂ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, “ਯੋਧੇ ਭਟਕਦੇ ਨਹੀਂ"
ਕਿਰਾਏ 'ਤੇ ਕਮਰਾ ਲੈਣ ਦੇ ਬਹਾਨੇ ਆਏ ਨੌਜਵਾਨ ਨੇ 11 ਸਾਲਾ ਬੱਚੀ ਨੂੰ ਕੀਤਾ ਅਗਵਾ
ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।