ਰਾਸ਼ਟਰੀ
ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਸੱਤਿਆਗ੍ਰਹਿ ਨਹੀਂ ਕਰ ਸਕਦੇ: CM ਯੋਗੀ ਦਾ ਕਾਂਗਰਸ 'ਤੇ ਨਿਸ਼ਾਨਾ
ਭ੍ਰਿਸ਼ਟਾਚਾਰ ਵਿਚ ਡੁੱਬੇ ਲੋਕ ਸੱਤਿਆਗ੍ਰਹਿ ਨਹੀਂ ਕਰ ਸਕਦੇ।
ਬੇਕਾਬੂ ਡੰਪਰ ਨੇ 6 ਲੜਕੀਆਂ ਨੂੰ ਕੁਚਲਿਆ, 2 ਦੀ ਮੌਤ, 2 ਦੀ ਹਾਲਤ ਗੰਭੀਰ
ਮੁਲਜ਼ਮ ਡੰਪਰ ਚਾਲਕ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਰਿਸ਼ਤੇ ਹੋਏ ਤਾਰ-ਤਾਰ, ਇਕ ਮੋਬਾਇਲ ਫੋਨ ਲਈ ਭਤੀਜੇ ਨੇ ਚਾਚੇ ਦਾ ਕੀਤਾ ਕਤਲ
ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਅੰਬਾਲਾ 'ਚ ਆਵਾਰਾ ਕੁੱਤਿਆਂ ਦਾ ਖ਼ੌਫ਼, ਗੁਰੂਦੁਆਰੇ ਤੋਂ ਪਰਤ ਰਹੇ ਪਾਠੀ ਨੂੰ ਨੋਚ ਕੇ ਬੁਰੀ ਤਰ੍ਹਾਂ ਕੀਤਾ ਜ਼ਖ਼ਮੀ
ਡਾਕਟਰ ਅਮਿਤ ਨੇ ਦੱਸਿਆ ਕਿ ਸਰੀਰ ਦੇ ਇੱਕ ਪਾਸੇ ਜ਼ਖ਼ਮ ਹਨ। 5 ਤੋਂ 6 ਜ਼ਖਮ ਕਾਫੀ ਡੂੰਘੇ ਹਨ।
ਇਸਰੋ ਨੇ ਫਿਰ ਰਚਿਆ ਇਤਿਹਾਸ: OneWeb India-2 ਮਿਸ਼ਨ ਤਹਿਤ 36 ਸੈਟੇਲਾਈਟ ਫਿਕਸਡ ਆਰਬਿਟ ਵਿਚ ਸਥਾਪਿਤ
ਸੈਟੇਲਾਈਟ ਧਰਤੀ ਦੇ ਹੇਠਲੇ ਪੰਧ ਵਿੱਚ ਤਾਇਨਾਤ ਕੀਤੇ ਗਏ ਹਨ।
ਕਲਯੁਗੀ ਪਿਓ ਨੇ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਧੀ ਦਾ ਕੀਤਾ ਕਤਲ
ਮਈ 'ਚ ਲੜਕੀ ਦਾ ਹੋਣਾ ਸੀ ਵਿਆਹ
ਟੈਸਟਿੰਗ ਦੌਰਾਨ ALH ਧਰੁਵ ਹੈਲੀਕਾਪਟਰ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਟਲਿਆ ਵੱਡਾ ਹਾਦਸਾ
ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ - ਪੀ. ਚਿਦਾਂਬਰਮ
ਕਾਂਗਰਸ ਦਾ ਸਫ਼ਾਇਆ ਨਹੀਂ ਹੋਵੇਗਾ ਅਤੇ ਖੇਤਰੀ ਦਲ ਭਾਜਪਾ ਖ਼ਿਲਾਫ਼ ਖੜ੍ਹੇ ਹੋਣਗੇ ਅਤੇ ਤਕੜੀ ਲੜਾਈ ਲੜਨਗੇ
UP ਦੇ ਨੌਜਵਾਨ ਨੇ ਰਿਸ਼ੀਕੇਸ਼ ਪਹੁੰਚੀ ਰੂਸੀ ਮਹਿਲਾ ਸੈਲਾਨੀ ਨਾਲ ਕੀਤੀ ਬਦਸਲੂਕੀ
ਔਰਤ ਵਲੋਂ ਵਿਰੋਧ ਕਰਨ 'ਤੇ ਪੱਥਰ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
3300 ਕਰੋੜ ਦੇ ਘੁਟਾਲੇ 'ਚ ਯੂਪੀ ਦੀ IAS ਅਫ਼ਸਰ ਦਾ ਪਤੀ ਗ੍ਰਿਫ਼ਤਾਰ, ਕੀ ਹੈ ਮਾਮਲਾ?
ਭਾਸਕਰ ਨੂੰ ਆਂਧਰਾ ਪੁਲਿਸ ਨੇ 16 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ