ਰਾਸ਼ਟਰੀ
ਉਤਰੀ ਕਸ਼ਮੀਰ ਦੀਆਂ ਅਣਪਛਾਤੀਆਂ ਕਬਰਾਂ 'ਚੋਂ 90 ਫ਼ੀ ਸਦੀ ਤੋਂ ਵੱਧ ਕਬਰਾਂ ਵਿਦੇਸ਼ੀ ਤੇ ਸਥਾਨਕ ਅਤਿਵਾਦੀਆਂ ਦੀਆਂ
ਅਧਿਐਨ ਦੀ ਰੀਪੋਰਟ ਅਨੁਸਾਰ ਯੋਜਨਾਬੱਧ ਗ਼ੈਰ-ਕਾਨੂੰਨੀ ਕਤਲਾਂ ਦੇ ਦੋਸ਼ਾਂ ਨੂੰ ‘ਬਹੁਤ ਵਧਾ-ਚੜ੍ਹਾ ਕੇ' ਪੇਸ਼ ਕੀਤਾ ਗਿਆ ਸੀ
ਦਖਣੀ ਕਸ਼ਮੀਰ 'ਚ ਹੜ੍ਹ ਕਾਰਨ ਝੋਨੇ ਤੇ ਸੇਬ ਦੀਆਂ ਫਸਲਾਂ ਤਬਾਹ
ਬਾਗਬਾਨੀ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਲਿੱਦਰ ਨਦੀ ਦੇ ਕੰਢੇ ਸਥਿਤ ਸਲਾਰ, ਸ਼੍ਰੀਗੁਫਵਾੜਾ, ਕੁਲਾਰ ਅਤੇ ਹੋਰ ਪਿੰਡਾਂ 'ਚ ਸੇਬ ਦੇ ਦਰੱਖਤ ਨੁਕਸਾਨੇ ਗਏ
ਪ੍ਰਧਾਨ ਮੰਤਰੀ ਦੇ ਦਬਾਅ ਮਗਰੋਂ ਸ਼ੁਰੂ ਹੋਇਆ ਸੀ 8 ਸਾਲਾਂ ਵਿਚ ਸੱਭ ਤੋਂ ਵੱਡਾ ਜੀ.ਐਸ.ਟੀ. ਸੁਧਾਰ
ਸੀਤਾਰਮਨ ਜੀ.ਐਸ.ਟੀ. ਵਿਚ ਹਰ ਚੀਜ਼ ਦੀ ਸਮੀਖਿਆ ਕਰਨ ਲਈ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਹੋਏ
ਸਰਕਾਰ ਰੁਪਏ ਉਤੇ ‘ਚੰਗੀ ਤਰ੍ਹਾਂ ਨਜ਼ਰ' ਰੱਖ ਰਹੀ ਹੈ : ਸੀਤਾਰਮਨ
ਕਿਹਾ, ਕਈ ਮੁਦਰਾਵਾਂ 'ਚ ਡਾਲਰ ਦੇ ਮੁਕਾਬਲੇ ਗਿਰਾਵਟ ਆਈ
ਉੱਤਰੀ ਕਸ਼ਮੀਰ ਦੀਆਂ ਅਣਪਛਾਣੀਆਂ ਕਬਰਾਂ ਬਾਰੇ ਅਧਿਐਨ 'ਚ ਵੱਡਾ ਪ੍ਰਗਟਾਵਾ
90 ਫੀ ਸਦੀ ਤੋਂ ਵੱਧ ਕਬਰਾਂ ਵਿਦੇਸ਼ੀ ਅਤੇ ਸਥਾਨਕ ਅਤਿਵਾਦੀਆਂ ਦੀਆਂ ਹਨ : ਅਧਿਐਨ
ਸ੍ਰੀਨਗਰ ਹਵਾਈ ਅੱਡੇ 'ਤੇ 340 ਕਿਲੋਗ੍ਰਾਮ ਬਿਨਾਂ ਲੇਬਲ ਵਾਲਾ ਤੇ ਬਿਨਾਂ ਬ੍ਰਾਂਡ ਵਾਲਾ ਮੀਟ ਜ਼ਬਤ
ਖੁਰਾਕ ਅਤੇ ਸੁਰੱਖਿਆ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ
ਟੈਨਿਸ ਖਿਡਾਰੀ Radhika murder ਮਾਮਲੇ 'ਚ ਸਥਾਨਕ ਅਦਾਲਤ 'ਚ ਚਾਰਜਸ਼ੀਟ ਕੀਤੀ ਗਈ ਦਾਇਰ
ਦੋ ਮਹੀਨੇ ਪਹਿਲਾਂ ਰਾਧਿਕਾ ਦਾ ਪਿਤਾ ਵੱਲੋਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਕਤਲ
Kullu ਦੇ ਗ੍ਰਾਮ ਪੰਚਾਇਤ ਮਸ਼ਾਣਾ ਦੇ ਪਿੰਡ ਡੋਘਰੀ-2 ਵਿਚ ਭਾਰੀ ਨੁਕਸਾਨ
ਲੋਕ ਘਰ ਛੱਡਣ ਲਈ ਮਜਬੂਰ
ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ
ਹੁੰਡਈ ਦੀ ਫੈਕਟਰੀ 'ਤੇ ਪਿਆ ਛਾਪਾ, ਲਗਭਗ 475 ਕਾਮੇ ਹਿਰਾਸਤ 'ਚ
ਦਿੱਲੀ-ਐਨਸੀਆਰ ਵਿੱਚ ਤੂਫ਼ਾਨ ਦੀ ਚੇਤਾਵਨੀ, ਯੂਪੀ-ਬਿਹਾਰ ਵਿੱਚ ਰਾਹਤ, ਰਾਜਸਥਾਨ ਵਿੱਚ ਭਾਰੀ ਮੀਂਹ ਦੀ ਚੇਤਾਵਨੀ...ਪੜ੍ਹੋਂ ਮੌਸਮ ਦਾ ਅਪਡੇਟ
Weather Update News: 10 ਸਤੰਬਰ ਤੋਂ ਦੱਖਣੀ ਬਿਹਾਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ