ਰਾਸ਼ਟਰੀ
ਚੰਡੀਗੜ੍ਹ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਹਟਾਏ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ
ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਪਾਇਆ ਗਿਆ ਗੁੱਸਾ
ਨਿਧੀ ਰਾਜਦਾਨ ਨੇ 22 ਸਾਲ ਬਾਅਦ ਛੱਡਿਆ NDTV, ਕਿਹਾ- ਹੁਣ ਅੱਗੇ ਵਧਣ ਦਾ ਸਮਾਂ ਹੈ
ਅਪਣੀ ਪੱਤਰਕਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਹੈ ਨਿਧੀ
ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਐਡਵੋਕੇਟ ਸ਼ਾਂਤੀ ਭੂਸ਼ਣ ਦਾ ਦਿਹਾਂਤ
ਸ਼ਾਂਤੀ ਭੂਸ਼ਣ ਨੇ PM ਵਜੋਂ ਮੋਰਾਰਜੀ ਦੇਸਾਈ ਦੇ ਕਾਰਜਕਾਲ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਵਜੋਂ ਸੇਵਾ ਕੀਤੀ ਅਤੇ 1977 ਤੋਂ 1979 ਤੱਕ ਇਸ ਅਹੁਦੇ 'ਤੇ ਰਹੇ।
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਨਾਜਾਇਜ਼ ਸਬੰਧ ਰੱਖਣ ਵਾਲੇ ਫ਼ੌਜੀ ਅਧਿਕਾਰੀਆਂ ਦਾ ਹੋ ਸਕਦਾ ਹੈ ਕੋਰਟ ਮਾਰਸ਼ਲ
ਕਿਹਾ- ਅਜਿਹੇ ਅਪਰਾਧ ਕਰਨ ਵਾਲੇ ਅਧਿਕਾਰੀ ਅਨੁਸ਼ਾਸ਼ਨੀ ਕਾਰਵਾਈ ਲਈ ਰਹਿਣ ਤਿਆਰ, 2018 'ਚ SC ਵਲੋਂ IPC ਦੀ ਧਾਰਾ 497 ਦਾ ਫ਼ੈਸਲਾ ਆਰਮੀ ਐਕਟ 'ਤੇ ਨਹੀਂ ਹੋਵੇਗਾ ਲਾਗੂ
'ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ' ਕੋਈ ਸਰਕਾਰੀ ਫੰਡ ਨਹੀਂ - ਕੇਂਦਰ
ਹਲਫ਼ਨਾਮੇ 'ਚ ਦਲੀਲ ਦਿੱਤੀ ਕਿ ਇਸ ਸੰਬੰਧੀ ਜਾਣਕਾਰੀ ਦੇ ਖੁਲਾਸੇ ਦੀ ਇਜਾਜ਼ਤ ਨਹੀਂ
ਪੀਜੀਆਈ ਚੰਡੀਗੜ੍ਹ ਨੇ ਰਚਿਆ ਇਤਿਹਾਸ - ਮਰੀਜ਼ ਦੇ ਇੱਕੋ ਸਮੇਂ ਦੋ ਅੰਗ 'ਟਰਾਂਸਪਲਾਂਟ'
ਮਰੀਜ਼ ਨੂੰ ਪੈਨਕ੍ਰੀਆਸ ਇੱਕ ਮ੍ਰਿਤਕ ਵਿਅਕਤੀ ਤੋਂ ਮਿਲਿਆ, ਜਦ ਕਿ ਗੁਰਦਾ ਮਰੀਜ਼ ਦੀ ਭੈਣ ਨੇ ਦਾਨ ਕੀਤਾ
Air India urination case: ਜਹਾਜ਼ 'ਚ ਔਰਤ ਨਾਲ ਇਤਰਾਜ਼ਯੋਗ ਹਰਕਤ ਕਰਨ ਵਾਲੇ ਸ਼ੰਕਰ ਮਿਸ਼ਰਾ ਨੂੰ ਮਿਲੀ ਜ਼ਮਾਨਤ
ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫੈਸਲਾ, 6 ਜਨਵਰੀ ਤੋਂ ਜੇਲ 'ਚ ਬੰਦ ਸੀ ਦੋਸ਼ੀ
ਬਦਮਾਸ਼ਾਂ ਵੱਲੋਂ ਪੁਲਿਸ ਟੀਮ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼
ਮੌਕੇ ਤੋਂ ਭੱਜਣ ਦੀ ਫ਼ਿਰਾਕ 'ਚ ਸੀ ਬਦਮਾਸ਼, ਗੋਲੀਬਾਰੀ 'ਚ ਜ਼ਖਮੀ
ਵਿਸ਼ਾਖਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਰਾਜਧਾਨੀ- ਜਗਨ ਮੋਹਨ ਰੈੱਡੀ
ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਕੀਤਾ ਐਲਾਨ
ਮੋਰਬੀ ਪੁਲ ਮਾਮਲਾ: ਓਰੇਵਾ ਗਰੁੱਪ ਦੇ ਐਮ.ਡੀ. ਨੇ ਕੀਤਾ ਆਤਮ ਸਮਰਪਣ
1200 ਪੰਨਿਆਂ ਦੀ ਚਾਰਜਸ਼ੀਟ 'ਚ ਦਸਵੇਂ ਮੁਲਜ਼ਮ ਵਜੋਂ ਦਰਜ ਹੈ ਨਾਂਅ