ਰਾਸ਼ਟਰੀ
ਅਰਸ਼ ਡੱਲਾ ਦੇ ਦੋ ਸਹਿਯੋਗੀਆਂ ਵਿਰੁਧ ਚਾਰਜਸ਼ੀਟ ਦਾਇਰ
ਅਰਸ਼ ਡੱਲਾ ਭਾਰਤ ’ਚ ਇਕ ਅਤਿਵਾਦੀ-ਗੈਂਗਸਟਰ ਗਿਰੋਹ ਨੂੰ ਪੈਸੇ ਦੇ ਰਿਹਾ ਸੀ, ਜਿਸ ’ਚ ਇਹ ਦੋਵੇਂ ਲੋਕ ਸ਼ਾਮਲ ਸਨ
ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਪਨਾਮਾ ਭੇਜਣ ਬਾਰੇ ਵੇਰਵਿਆਂ ਦੀ ਪੁਸ਼ਟੀ ਜਾਰੀ : ਵਿਦੇਸ਼ ਮੰਤਰਾਲੇ
ਵਿਦੇਸ਼ ਮੰਤਰਾਲਾ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਸਨਮਾਨਜਨਕ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ
ਮਹਿਲਾ ਦੀਆਂ ਵੀਡੀਓ ਵੇਚਣ ਵਾਲਾ ਪ੍ਰਯਾਗਰਾਜ ਦਾ ਯੂਟਿਊਬਰ ਸਮੇਤ 3 ਗ੍ਰਿਫ਼ਤਾਰ
ਮਹਾਂਕੁੰਭ ਵਿੱਚ ਨਹਾਉਣ ਵਾਲੀਆਂ ਮਹਿਲਾਂ ਦੀਆਂ ਵੀਡੀਓ ਬਣਾ ਕੇ ਵੇਚਣ ਦਾ ਮਾਮਲਾ
ਅਡਾਨੀ ਵਿਵਾਦ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਨਹੀਂ ਬਲਕਿ ਦੇਸ਼ ਦਾ ਮਾਮਲਾ ਹੈ : ਰਾਹੁਲ ਗਾਂਧੀ
ਕੋਈ ਨਿੱਜੀ ਮਾਮਲਾ ਨਹੀਂ ਬਲਕਿ ਦੇਸ਼ ਨਾਲ ਜੁੜਿਆ ਮਾਮਲਾ : ਕਾਂਗਰਸ
Delhi News : ਸਾਂਸਦ ਵਿਕਰਮ ਜੀਤ ਸਿੰਘ ਸਾਹਨੀ ਨੇ 10,000 ਨੌਜਵਾਨਾਂ ਨੂੰ ਹੁਨਰ ਅਤੇ ਨੌਕਰੀਆਂ ਦੇਣ ਦੀ ਕਸਮ ਲਈ
Delhi News : ਡਾ. ਸਾਹਨੀ ਨੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤ ਕਰਨ ਲਈ ਮੰਤਰੀ ਸ਼੍ਰੀ ਜਯੰਤ ਚੌਧਰੀ ਦਾ ਧੰਨਵਾਦ ਕੀਤਾ
ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਸੋਮਵਾਰ ਨੂੰ ਜਾਰੀ ਹੋਵੇਗੀ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 19ਵੀਂ ਕਿਸਤ
ਕਿਸਾਨਾਂ ਨੂੰ ਮਿਲੇਗਾ 22,000 ਕਰੋੜ ਰੁਪਏ
Delhi News : ਪੁਲਿਸ ਦੇ ਸ਼ਿਕੰਜੇ ’ਚ ਆਈ ਦਿੱਲੀ ਦੀ ਲੇਡੀ ਡਾਨ, ਤਿਹਾੜ ਜੇਲ ’ਚ ਬੰਦ ਗੈਂਗਸਟਰ ਹਾਸ਼ਿਮ ਬਾਬਾ ਦੀ ਪਤਨੀ ਨੂੰ ਕੀਤਾ ਗ੍ਰਿਫ਼ਤਾਰ
Delhi News : ਗ੍ਰਿਫ਼ਤਾਰੀ ਸਮੇਂ ਜ਼ੋਇਆ ਖਾਨ ਤੋਂ 270 ਗ੍ਰਾਮ ਹੈਰੋਇਨ ਬਰਾਮਦ
ਬਜਾਜ ਇਲੈਕਟ੍ਰੀਕਲਜ਼ ਨੂੰ ਪੰਜਾਬ ਵਿੱਚ ਜੀਐਸਟੀ ਅਥਾਰਟੀ ਤੋਂ 14.08 ਕਰੋੜ ਰੁਪਏ ਦਾ ਨੋਟਿਸ ਜਾਰੀ
ਅਥਾਰਟੀ ਤੋਂ 14.08 ਕਰੋੜ ਰੁਪਏ ਦਾ ਟੈਕਸ ਡਿਮਾਂਡ ਨੋਟਿਸ
Kutch Accident News : ਭੁਜ ਵਿਚ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ
Kutch Accident News : 9 ਲੋਕਾਂ ਦੀ ਮੌਤ ਅਤੇ 38 ਜ਼ਖ਼ਮੀ
‘ਬਿਨਾਂ ਬੁਲਾਏ ਅਮਰੀਕਾ ਗਏ ਸਨ ਪ੍ਰਧਾਨ ਮੰਤਰੀ, ਟਰੰਪ ਦਿੰਦੇ ਰਹੇ ਧਮਕੀਆਂ ਫਿਰ ਵੀ ਹਸਦੇ ਰਹੇ ਮੋਦੀ : ਕਾਂਗਰਸ
ਅਮਰੀਕਾ ਦੇ ਅਡਾਨੀ ਐਲੋਨ ਮਸਕ ਵਲੋਂ ਜਿਨ.ਐਫ਼-35 ਕਬਾੜ ’ਚ ਸੁੱਟੇ ਜਹਾਜ਼ ਭਾਰਤ ’ਤੇ ਥੋਪੇ ਜਾ ਰਹੇ ਹਨ : ਪਵਨ ਖੇੜਾ