ਰਾਸ਼ਟਰੀ
15.20 ਲੱਖ 'ਚ ਵਿਕਿਆ ਚੰਡੀਗੜ੍ਹ ਦਾ '0001' ਨੰਬਰ
ਫ਼ੈਂਸੀ ਨੰਬਰਾਂ ਦੀ ਬੋਲੀ ਨਾਲ ਮਹਿਕਮੇ ਨੇ ਕਮਾਏ 1 ਕਰੋੜ 81 ਲੱਖ 15 ਹਜ਼ਾਰ ਰੁਪਏ
ਹਰਿਆਣਾ 'ਚ ਦਮ ਘੁੱਟਣ ਕਾਰਨ 3 ਲੋਕਾਂ ਦੀ ਮੌਤ: ਕਮਰੇ 'ਚ ਅੰਗੀਠੀ ਲਗਾ ਕੇ ਪਏ ਸਨ ਸੁੱਤੇ
ਫੈਕਟਰੀ ਨਾ ਪਹੁੰਚਣ 'ਤੇ ਸ਼ੁਰੂ ਕੀਤੀ ਗਈ ਭਾਲ
ਬੇਘਰੇ ਲੋਕ ਖੁੱਲ੍ਹੇ ਦੀ ਬਜਾਏ ਰੈਣ ਬਸੇਰਿਆਂ 'ਚ ਬਿਤਾਉਣ ਰਾਤਾਂ - ਚੰਡੀਗੜ੍ਹ ਪ੍ਰਸ਼ਾਸਨ
ਠੰਢ ਤੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਿਦਾਇਤਾਂ ਜਾਰੀ
ਖੂਨ ਨਾਲ ਲਾਲ ਹੋਈ ਸੜਕ, ਸਵਾਰੀਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, 16 ਲੋਕਾਂ ਦੀ ਮੌਤ
ਪੁਲਿਸ ਦੇ ਬਿਆਨ ਮੁਤਾਬਕ ਇਸ ਘਟਨਾ ਵਿਚ 19 ਲੋਕ ਜ਼ਖਮੀ ਵੀ ਹੋਏ ਹਨ।
ਡਰੋਨ ਰਾਹੀਂ ਮੰਡੀ ਤੋਂ ਮੋਹਾਲੀ ਜਾਣਗੇ ਖ਼ੂਨ ਦੇ ਨਮੂਨੇ : ਨਵੇਂ ਸਾਲ 'ਚ ਸ਼ੁਰੂ ਹੋਵੇਗੀ ਇਹ ਸੁਵਿਧਾ
ਇੱਕੋ ਸਮੇਂ ਵਿਚ ਭੇਜੇ ਜਾ ਸਕਣਗੇ 300 ਦੇ ਕਰੀਬ ਨਮੂਨੇ, ਹੋਵੇਗੀ ਸਮੇਂ ਦੀ ਬੱਚਤ
PM ਨਰਿੰਦਰ ਮੋਦੀ ਦੇ ਭਰਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਪ੍ਰਹਿਲਾਦ ਮੋਦੀ ਨੂੰ ਲੱਗੀਆਂ ਮਾਮੂਲੀ ਸੱਟਾਂ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਮੰਗਲਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰਿਆ।
ਗੱਲ ਕਰਨ ਤੋਂ ਇਨਕਾਰ ਕਰਨ 'ਤੇ 51 ਵਾਰ ਖੋਭ ਦਿੱਤਾ ਪੇਚਕਸ, ਲੜਕੀ ਦੀ ਮੌਤ
ਮੂੰਹ ’ਤੇ ਰੱਖਿਆ ਸਿਰ੍ਹਾਣਾ, ਤਾਂ ਕਿ ਚੀਕ ਦੀ ਅਵਾਜ਼ ਨਾ ਸੁਣਾਈ ਦੇਵੇ
ਸ਼ਹਿਰਾਂ ਦੇ ਨਾਂਅ ਬਦਲਣ ਦਾ ਸਿਲਸਿਲਾ - ਦੋ ਹੋਰ ਥਾਵਾਂ ਦੇ ਬਦਲੇ ਜਾਣਗੇ ਨਾਂਅ
ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ, ਐਨ.ਓ.ਸੀ. ਜਾਰੀ
ਜੈੱਟ ਏਅਰਵੇਜ਼ ਦੀ ਉਡਾਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਧਿਕਾਰੀ ਨੇ ਅਸਤੀਫ਼ਿਆਂ ਦੀ ਲਗਾਈ ਝੜੀ
ਜਿਨ੍ਹਾਂ ਦੇ ਵੇਤਨ ਵਿਚ ਕਟੌਤੀ ਕੀਤੀ ਗਈ ਹੈ ਉਙ ਅਸਤੀਫ਼ਾ ਦੇ ਰਹੇ ਹਨ
ਰਾਜਧਾਨੀ ਦੀਆਂ ਸੇਵਾਵਾਂ 'ਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ- ਦਿੱਲੀ ਹਾਈ ਕੋਰਟ
ਜਸਟਿਸ ਚੰਦਰ ਧਾਰੀ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਸਪੱਸ਼ਟ ਤੌਰ 'ਤੇ ਕੋਈ ਰਾਜ ਲੋਕ ਸੇਵਾ ਕਮਿਸ਼ਨ ਨਹੀਂ ਹੈ