ਰਾਸ਼ਟਰੀ
NAI ਕੋਲ 1962, 1965 ਅਤੇ 1971 ਦੀਆਂ ਜੰਗਾਂ ਦਾ ਕੋਈ ਰਿਕਾਰਡ ਨਹੀਂ- ਡਾਇਰੈਕਟਰ ਜਨਰਲ ਚੰਦਨ ਸਿਨਹਾ
ਦੇਸ਼ ਵਿੱਚ ਹੋਣ ਵਾਲੀ ਹਰ ਛੋਟੀ-ਵੱਡੀ ਘਟਨਾ ਦੇ ਦਸਤਾਵੇਜ਼ਾਂ ਨੂੰ ਰੱਖਣਾ ਵੀ ਨੈਸ਼ਨਲ ਆਰਕਾਈਵਜ਼ (ਐਨਏਆਈ) ਦੀ ਜ਼ਿੰਮੇਵਾਰੀ ਹੈ
ਪੁਸ਼ਪਾ ਕਮਲ ਦਹਿਲ ਬਣੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ, ਭਲਕੇ ਚੁੱਕਣਗੇ ਸਹੁੰ
ਦੇਉਬਾ ਨੂੰ ਛੱਡ ਕੇ ਪ੍ਰਚੰਡ ਨੇ ਓਲੀ ਦਾ ਸਮਰਥਨ ਲਿਆ
"ਮੈਂ ਆਪਣੇ ਪੁੱਤਰ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ", ਸ਼ਰਾਬਬੰਦੀ ਨੂੰ ਲੈ ਕੇ ਕੇਂਦਰੀ ਮੰਤਰੀ ਦੀ ਲੋਕਾਂ ਨੂੰ ਅਪੀਲ
ਸ਼ਰਾਬੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ।’
ਧੀ ਦੀ ਗੋਦ ਭਰਨ ਲਈ ਹੈਵਾਨ ਬਣੇ ਮਾਪੇ, ਨੌਕਰਾਣੀ ਦਾ ਕਤਲ ਕਰ ਚੋਰੀ ਕੀਤਾ 10 ਮਹੀਨੇ ਦਾ ਬੱਚਾ
ਔਰਤ ਦੀ ਹੱਤਿਆ ਅਤੇ ਉਸ ਦੇ 10 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ
ਅਦਾਲਤ 'ਚ 33 ਸਾਲ ਚੱਲਿਆ ਚੋਰੀ ਦਾ ਕੇਸ, ਦੋਸ਼ੀਆਂ ਨੂੰ ਮਿਲੀ ਸਿਰਫ ਇਕ ਦਿਨ ਦੀ ਸਜ਼ਾ!, ਲਗਾਇਆ 1500 ਰੁਪਏ ਜੁਰਮਾਨਾ
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀਆਂ ਨੂੰ 10 ਦਿਨ ਹੋਰ ਜੇਲ੍ਹ ਵਿੱਚ ਕੱਟਣੇ ਪੈਣਗੇ
ਭਾਰਤ ਨੂੰ ਵਿਕਸਤ ਦੇਸ਼ ਬਣਨ ਲਈ 20 ਸਾਲ ਲੱਗਣਗੇ- RBI ਦੇ ਸਾਬਕਾ ਗਵਰਨਰ
ਆਈਐਮਐਫ ਦੇ ਅਨੁਸਾਰ ਪ੍ਰਤੀ ਵਿਅਕਤੀ ਆਮਦਨ 197 ਦੇਸ਼ਾਂ ਵਿੱਚੋਂ ਭਾਰਤ 142ਵੇਂ ਸਥਾਨ 'ਤੇ ਹੈ।
MP: ਦਮੋਹ 'ਚ ਐਸ.ਏ.ਐਫ ਜਵਾਨ ਦੀ ਹੱਤਿਆ, ਸ਼ਰਾਬੀ ਨੌਜਵਾਨਾਂ ਨੇ ਕੀਤੀ ਕੁੱਟਮਾਰ
ਨੌਜਵਾਨਾਂ ਨੇ ਪਹਿਲਾਂ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਸਿਰ 'ਤੇ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ
ਧੁੰਦ ਕਾਰਨ ਵਾਪਰਿਆ ਹਾਦਸਾ, ਅਧਿਆਪਿਕਾ ਨੂੰ ਟਰੱਕ ਨੇ ਮਾਰੀ ਟੱਕਰ, ਮੌਤ
ਧੁੰਦ ਕਾਰਨ ਹਰ ਰੋਜ਼ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ
Cold Day: ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 16 ਡਿਗਰੀ ਤੋਂ ਹੇਠਾਂ, ਹਿਮਾਚਲ ਵਿੱਚ ਬਰਫ਼ਬਾਰੀ
ਸੂਬੇ ਦੇ 26 'ਚੋਂ 10 ਸ਼ਹਿਰਾਂ 'ਚ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਚਲਾ ਗਿਆ...
ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਬੱਚਿਆਂ ਨੂੰ ਸੈਂਟਾ ਕਲਾਜ਼ ਬਣਾਉਣ ਦਾ ਵਿਰੋਧ
ਸਕੂਲਾਂ ਨੂੰ ਚਿੱਠੀਆਂ ਲਿਖ ਦੇ ਦਿੱਤੀ ਚਿਤਾਵਨੀ